ਨਵੇਂ ਸਾਲ ਦੀ ਸ਼ੁਰਆਤ ਗੁਰੂ ਰਾਮਦਾਸ ਸਾਹਿਬ ਦੇ ਘਰ ਤੋਂ 🙏 || New Year celebration at Golden Temple ||
Автор: Hans Mehte wala
Загружено: 2026-01-02
Просмотров: 124
ਇਸ ਵੀਡਿਉ ਵਿਚ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਤੋਂ ਸੰਗਤਾਂ ਦੇ ਅਪਣੇ ਨਵੇਂ ਸਾਲ ਦੀ ਸ਼ੁਰਆਤ ਕੀਤੀ । ਸੰਗਤਾਂ ਦਾ ਭਾਰੀ ਇਕੱਠ ਗੁਰੂ ਸਾਹਿਬ ਦੀ ਮਹਿਮਾਂ ਗਾਉਂਦਾ ਨਜ਼ਰ ਆਉਂਦਾ ਹੈ।
ਚਾਰੇ ਪਾਸੇ ਸੰਗਤਾਂ ਦਾ ਵਿਸ਼ਾਲ ਇਕੱਠ ਤੇ ਜੋ ਬੋਲੇ ਸੋ ਨਿਹਾਲ ਦੇ ਜੈਕਾਰੇ
ਐਸਾ ਮਾਹੌਲ ਤੁਸੀ ਕਦੀ ਨਹੀਂ ਦੇਖਿਆ ਹੋਵੇਗਾ ।
Доступные форматы для скачивания:
Скачать видео mp4
-
Информация по загрузке: