Скачать
ਸ਼ਹੀਦੀ ਸਮਾਗਮ ਦਸਵੇਂ ਗੁਰੂ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਬ੍ਰਾਹਮਣ ਮਾਜਰਾ ਵਿਖੇ ਬਾਬਾ ਬੰਤਾ ਨੇ ਭਰੀ ਹਾਜ਼ਰੀ
Автор: Dhiman saab
Загружено: 2024-12-19
Просмотров: 128
Описание:
ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਪਿੰਡ ਬ੍ਰਾਹਮਣ ਮਾਜਰਾ ਵਿਖੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਸ਼੍ਰੀ ਗੁਰੂਗੜ੍ਹ ਸਾਹਿਬ ਇਸੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਦੋਂ ਪਰਿਵਾਰਕ ਵਿਛੋੜਾ ਪਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੰਘਾਂ ਸਮੇਤ ਆਏ ਸਨ ਤੇ ਇਸ ਸਥਾਨ ਤੇ ਇੱਕ ਖੂਹ ਵੀ ਬਣਿਆ ਹੋਇਆ ਜਿੱਥੇ ਉਹਨਾਂ ਨੇ ਇਸ਼ਨਾਨ ਕੀਤਾ ਸੀ ਤੇ ਫਿਰ ਉਹ ਅੱਗੇ ਚਾਲੇ ਪਾ ਦਿੱਤੇ ਸਨ ਜੇ ਇਹ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼੍ਰੀ ਜਰੂਰ ਕਰ ਦਿਆ ਕਰੋ ਤੇ ਸਾਡਾ ਚੈਨਲ ਤੇ ਮਾਨ ਸਾਹਿਬ 13 13 ਜਰੂਰ ਸਬਸਕਰਾਇਬ ਕਰ ਦਿਓ ਵਾਹਿਗੁਰੂ ਮਿਹਰ ਕਰਿਓ ਤੁਹਾਡੇ ਸਭ ਤੇ #rajveersinghubhi #waheguru #punjabi #wmk #canada #gurudwarasahib #gurugovind #travel #trending #uk #youtube #punjab #canada #uk

Доступные форматы для скачивания:
Скачать видео mp4
-
Информация по загрузке: