Trailer:16 ਮਹੀਨਿਆਂ ਬਾਦ ਸਿਮਰਨਜੀਤ ਨੇ ਕੈਨੇਡਾ ਨੂੰ ਮਾਰੀ ਲੱਤ, ਦੱਸੀ Canada ਦੀ ਗੰਦੀ ਸੱਚਾਈ
Автор: Back To Motherland Punjab
Загружено: 2025-11-01
Просмотров: 1717
Trailer of Simranjeet's Jounrey. Full video will be out on Tuesday Nov 4, 2025 at 8 PM. ਪੂਰੀ ਵੀਡੀਓ Nov 4, 2025 ਸ਼ਾਮ ਨੂੰ 8 ਵਜੇ
ਇਹ Trailer ਵਿੱਚ ਦਿਖਾਈ ਜਾ ਰਹੀ ਇੱਕ ਸੱਚੀ ਕਹਾਣੀ ਹੈ ਸਿਮਰਨਜੀਤ ਸਿੰਘ ਦੀ — ਜਿਸਨੇ ਕੈਨੇਡਾ ਜਾਣ ਲਈ ਆਪਣੇ ਸੁਪਨੇ ਪੂਰੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਝੂਠੇ Immigration Agent ਨੇ LMIA ਦੇ ਨਾਂ 'ਤੇ 35 ਲੱਖ ਰੁਪਏ ਦੀ ਠੱਗੀ ਕਰ ਲਈ। 16 ਮਹੀਨਿਆਂ ਬਾਅਦ ਸਿਮਰਨਜੀਤ ਨੇ ਕੈਨੇਡਾ ਨੂੰ ਲੱਤ ਮਾਰ ਕੇ ਵਾਪਸ ਆ ਕੇ ਦੱਸੀ ਆਪਣੀ ਅਸਲੀ ਕਹਾਣੀ।
👉 ਇਹ Trailer ਵੀਡੀਓ ਹਰ ਉਸ ਪੰਜਾਬੀ ਲਈ ਜਰੂਰੀ ਹੈ ਜੋ ਵਿਦੇਸ਼ ਜਾਣ ਦੇ ਸੁਪਨੇ ਦੇਖਦਾ ਹੈ।
👉 ਵੇਖੋ ਕਿਵੇਂ ਇੱਕ ਠੱਗੀ ਨੇ ਜਿੰਦਗੀ ਬਦਲ ਦਿੱਤੀ ਅਤੇ ਸ਼ੁਰੂ ਹੋਈ Reverse Migration ਦੀ ਸੱਚੀ ਕਹਾਣੀ — Back To Motherland Punjab ✈️🇮🇳
📽️ Full Interview Trailer – Watch Now & Share Awareness 🙏
#BackToMotherlandPunjab #StoryOfReverseMigration
#CanadaFraud #ImmigrationScam #PunjabiYouth #LMIAFraud #FakeAgent #CanadaToPunjab #ReverseMigration #BackToMotherlandPunjab #SimranjeetStory #PunjabiReality #PunjabNews #CanadaLifeTruth #NRIStory #ScamAlert #PunjabiMotivation
Доступные форматы для скачивания:
Скачать видео mp4
-
Информация по загрузке: