ਖੇਮਕਰਣ ਪਿੰਡ ਤਰਨਤਾਰਨ ਜ਼ਿਲ੍ਹਾ ਸਰਕਾਰੀ ਬੌਇਜ਼ ਸਕੂਲ ’ਚ ਲੱਖਾਂ ਰੁਪਏ ਦਾ ਘੋਟਾਲਾ!
Автор: Satyagrah Newspaper
Загружено: 2025-11-13
Просмотров: 1032
ਖੇਮਕਰਣ (ਜ਼ਿਲ੍ਹਾ ਤਰਨਤਾਰਨ) ਦੇ ਸਰਕਾਰੀ ਬੌਇਜ਼ ਸਕੂਲ ਵਿੱਚ ਵੱਡਾ ਘੋਟਾਲਾ ਸਾਹਮਣੇ ਆਇਆ ਹੈ 💸
ਜਿੱਥੇ ਲੱਖਾਂ ਰੁਪਏ ਖਰਚ ਕਰਕੇ ਉੱਪਰਲੀ ਇਮਾਰਤ ਨਵੀਂ ਤਿਆਰ ਕੀਤੀ ਗਈ ਹੈ, ਪਰ ਹੇਠਲੀ ਇਮਾਰਤ ਬਹੁਤ ਹੀ ਖਸਤਾਹਾਲ ਹਾਲਤ ਵਿੱਚ ਹੈ।
ਇਸ ਸਕੂਲ ਦੀ ਹਾਲਤ ਦੇਖਕੇ ਪਿੰਡ ਵਾਸੀ ਹੈਰਾਨ ਹਨ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜੇ ਹੋ ਰਹੇ ਹਨ।
📢 ਕੀ ਸਿੱਖਿਆ ਵਿਭਾਗ ਇਸ ਮਾਮਲੇ ਦੀ ਜਾਂਚ ਕਰੇਗਾ?
ਸੱਚਾਈ ਨੂੰ ਉਜਾਗਰ ਕਰਨ ਲਈ ਸਤਿਆਗ੍ਰਹ ਨਿਊਜ਼ਪੇਪਰ ਨੇ ਇਹ ਖ਼ਬਰ ਤੁਹਾਡੇ ਸਾਹਮਣੇ ਰੱਖੀ ਹੈ।
🎙️ Chief Bureau: Ashok Kumar Arora
🎥 Reporter: Gurpreet Singh Gopi
🗞️ Satyagrah Newspaper – ਸੱਚ ਦੀ ਆਵਾਜ਼ ਲੋਕਾਂ ਤੱਕ!
#SatyagrahNewspaper #Khemkaran #TarnTaran #PunjabNews #SchoolScam #Corruption #SarkariSchool #PunjabEducation #NewsUpdate #BreakingNews #PunjabiNews #EducationScam #AshokKumarArora #GurpreetSinghGopi #SatyagrahReport #PunjabViralNews #TruthReport #PublicVoice #PunjabMedia #AwazEJanata #SchoolNews #PunjabToday
Доступные форматы для скачивания:
Скачать видео mp4
-
Информация по загрузке: