ਝੂਠ ਬੋਲਣ 'ਤੇ ਮਨੁੱਖੀ ਸਰੀਰ ਦਾ ਕਿਹੜਾ ਹਿੱਸਾ ਗਰਮ ਹੋ ਜਾਂਦਾ ਹੈ | Punjabi GK Quiz
Автор: Geyan Te Kahaniyan
Загружено: 2025-07-09
Просмотров: 2790
ਝੂਠ ਬੋਲਣ 'ਤੇ ਮਨੁੱਖੀ ਸਰੀਰ ਦਾ ਕਿਹੜਾ ਹਿੱਸਾ ਗਰਮ ਹੋ ਜਾਂਦਾ ਹੈ | Punjabi GK Quiz
Following are the 10 Punjabi Quizzes cover in this Video 👇👇
1) ਇਨ੍ਹਾਂ ਵਿਚੋਂ ਸੂਰਜ ਸੱਭ ਤੋਂ ਪਹਿਲਾਂ ਕਿਸ ਦੇਸ਼ ਵਿੱਚ ਡੁੱਬਦਾ ਹੈ ?
2) ਖਾਣਾ ਖਾਂਦੇ ਸਮੇਂ ਪਾਣੀ ਪੀਣ ਨਾਲ ਕਿਹੜੀ ਬਿਮਾਰੀ ਹੁੰਦੀ ਹੈ ?
3) ਉਹ ਕਿਹੜਾ ਫਲ ਹੈ ਜੋ ਚਾਰ ਰੰਗਾਂ ਦਾ ਹੁੰਦਾ ਹੈ ?
4) ਸ਼ੁੱਧ ਪਾਣੀ ਦਾ ਰੰਗ ਕੀ ਹੁੰਦਾ ਹੈ ?
5) ਇੱਕ ਸੱਪ ਲਗਾਤਾਰ ਕਿੰਨੇ ਮਹੀਨੇ ਤੱਕ ਸੌਂ ਸਕਦਾ ਹੈ ?
6) ਮਨੁੱਖੀ ਕੰਨ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ ?
7) ਕਿਸ ਜੀਵ ਦੀ ਚਮੜੀ ਤੋਂ 40 ਕਿਸਮਾਂ ਦੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ ?
8) ਮਨੁੱਖੀ ਸਰੀਰ ਦਾ ਕਿਹੜਾ ਅੰਗ ਹੈ ਜੋ ਮੌਤ ਤੋਂ ਬਾਅਦ ਵੀ ਵਧਦਾ ਰਹਿੰਦਾ ਹੈ ?
9) ਝੂਠ ਬੋਲਣ 'ਤੇ ਮਨੁੱਖੀ ਸਰੀਰ ਦਾ ਕਿਹੜਾ ਹਿੱਸਾ ਗਰਮ ਹੋ ਜਾਂਦਾ ਹੈ ?
10) ਕਾਲਾ ਝੰਡਾ ਕਿਸ ਦਾ ਪ੍ਰਤੀਕ ਹੈ ?
#gk
#quiz
#punjabi
#knowledge
#gkquiz
#gktoday
#gkquestion
#education
#sarkarinaukarigk
#generalknowledge
Subscribe :- / @geyantekahaniyan
----------------------------------------------------------------------------
Thanks for Watching Video.
Доступные форматы для скачивания:
Скачать видео mp4
-
Информация по загрузке: