Nagni | Bhai Bachittar Singh | ਭਾਈ ਬਚਿੱਤਰ ਸਿੰਘ | Dhadi Daya Singh Dilbar | ਆਨੰਦਪੁਰ ਸਾਹਿਬ ਦੀ ਲੜਾਈ
Автор: ਪੰਜਾਬ پنجاب Punjab
Загружено: 2021-11-13
Просмотров: 35798
Nagni | Bhai Bachittar Singh | ਭਾਈ ਬਚਿੱਤਰ ਸਿੰਘ | Dhadi Daya Singh Dilbar | ਆਨੰਦਪੁਰ ਸਾਹਿਬ ਦੀ ਲੜਾਈ
(9 ਫੁੱਟੀ) ਨਾਗਣੀ !
ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਨਾਲ ਸਿੱਖਾਂ ਦਾ ਇੱਕ ਛੋਟਾ ਦਸਤਾ ਲੋਹਗੜ੍ਹ ਦੇ ਕਿਲ੍ਹੇ ਅੰਦਰ ਮੌਜੂਦ ਸਨ ਜਦੋਂ ਉਹਨਾਂ ਉੱਤੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਵੱਡੀਆਂ ਫ਼ੌਜਾਂ ਨੇ ਧਾਵਾ ਬੋਲ ਦਿੱਤਾ। ਗਿਣਤੀ ਵਿੱਚ ਜ਼ਿਆਦਾ ਹੋਣ ਦੇ ਬਾਵਜੂਦ ਉਹ ਕਿਲ੍ਹੇ ਅੰਦਰ ਸੰਨ੍ਹ ਨਾ ਲਾ ਸਕੇ। ਇਸ ਕਰਕੇ ਉਹਨਾਂ ਨੇ ਇੱਕ ਸੰਜੋਅ ਨਾਲ ਢਕੇ ਸ਼ਰਾਬ ਨਾਲ ਮਸਤ ਹਾਥੀ ਨੂੰ ਵਰਤ ਕੇ ਕਿਲ੍ਹੇ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਹਾਥੀ ਦਾ ਮੁਕਾਬਲਾ ਕਰਨ ਲਈ ਭੇਜਿਆ। ਭਾਈ ਸਾਹਿਬ ਨੇ ਘੋੜੇ ਉੱਤੇ ਚੜ੍ਹ ਕੇ 9 ਫੁੱਟ ਦੀ ਨਾਗਣੀ ਦਾ ਐਸਾ ਵਾਰ ਕੀਤਾ ਕਿ ਹਾਥੀ ਦੇ ਮੱਥੇ ਤੇ ਲੱਗੇ 7 ਤਵਿਆਂ ਨੂੰ ਚੀਰ ਕੇ ਲੰਘ ਗਈ । ਜ਼ਖ਼ਮੀ ਹਾਥੀ ਚੰਘਿਆੜਦਾ ਹੋਇਆ ਪਿੱਛੇ ਮੁੜ ਗਿਆ ਅਤੇ ਚੜ੍ਹ ਕੇ ਆਈਆਂ ਫ਼ੌਜਾਂ ਦਾ ਬਹੁਤ ਨੁਕਸਾਨ ਕੀਤਾ। ਇਸ ਤਰ੍ਹਾਂ ਇਹ ਮੁਕਾਬਲਾ ਸਿੱਖਾਂ ਦੇ ਪੱਖ ਦਾ ਹੋ ਨਿੱਬੜਿਆ।
ਆਵਾਜ਼ : ਢਾਡੀ ਦਇਆ ਸਿੰਘ ਦਿਲਬਰ ਤੇ ਸਾਥੀ
Instagram : @punjab__84
Доступные форматы для скачивания:
Скачать видео mp4
-
Информация по загрузке: