ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘੋੜੇ ਨੇ ਖੁਰ ਮਾਰ ਕੇ ਗਰਮ ਭੱਠੇ ਨੂੰ ਠੰਢਾ ਕਰ ਦਿੱਤਾ ਸੀ 🙏🙏
Автор: sharan
Загружено: 2025-11-07
Просмотров: 538
ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘੋੜੇ ਨੇ ਖੁਰ ਮਾਰ ਕੇ ਗਰਮ ਭੱਠੇ ਨੂੰ ਠੰਢਾ ਕਰ ਦਿੱਤਾ ਸੀ 🙏🙏 #wmk
ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋ ਬਾਅਦ ਇਸ ਅਸਥਾਨ ਤੇ ਆਏ ੲਿੱਥੇ ਉਸ ਸਮੇਂ ਇਟਾ ਦਾ ਭੱਠਾ ਹੁੰਦਾ ਸੀ ਜਦੋਂ ਗੁਰੂ ਜੀ ੲਿੱਥੇ ਆਰਾਮ ਕਰਨ ਲਈ ਪੁਛਿਆ ਤਾਂ ਇੱਕ ਮਜਦੂਰ ਨੇ ਇਟਾ ਦੇ ਗਰਮ ਭੱਠੇ ਵੱਲ ਇਸ਼ਾਰਾ ਕੀਤਾ ਜਦੋਂ ਗੁਰੂ ਜੀ ਦੇ ਘੋੜੇ
ਨੇ ਖੁਰ ਮਾਰ ਕੇ ਗਰਮ ਭੱਠੇ ਨੂੰ ਠੰਢਾ ਕਰ ਦਿੱਤਾ ਸੀ ਅਤੇ ਗੁਰੂ ਜੀ ਆਰਾਮ ਕਰਨ ਲੱਗੇ ਭੱਠੇ ਦੇ ਮਜਦੂਰ ਨੇ ਭੱਠੇ ਦੇ ਮਾਲਕ ਨੂੰ ਸਾਰਾ ਚਮਤਕਾਰ ਦੱਸਿਆ ਤਾਂ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਗਿਆ ਅਤੇ ਗੁਰੂ ਜੀ ਨੇ ਉਸ ਨੂੰ ਦੋ ਸ਼ਸਤਰ ਭੇਟ ਕੀਤੇ ਇਹ ਸ਼ਸਤਰ ਅਤੇ ਭੱਠਾ ਹਜੇ ਵੀ ਗੁਰੂਦੁਆਰਾ ਸਾਹਿਬ ਵਿਖੇ ਸਥਿਤ ਹੈ ਅਤੇ ਗੁਰੂ ਜੀ ਨੇ ਇਸ ਅਸਥਾਨ ਦਾ ਨਾਮ ਕੋਟਲਾ ਨਿਹੰਗ ਬਖਸ਼ਿਆ ਇਹ ਅਸਥਾਨ ਰੋਪੜ ਦੇ ਪਿੰਡ ਕੋਟਲਾ ਨਿਹੰਗ ਵਿਚ ਸ਼ਸ਼ੋਭਿਤ ਹੈ ਅਤੇ ਇਹ ਗੁਰੂਦੁਆਰਾ ਭੱਠਾ ਸਾਹਿਬ ਪਾਤਸ਼ਾਹੀ ਦਸਵੀਂ ਤੋ ਜਾਣਿਆ ਜਾਂਦਾ ਹੈ
#waheguru #gurudwara #ropar #gurudwarabhattasahib #dhandhansrigurugobindsinghji #viral #video
Доступные форматы для скачивания:
Скачать видео mp4
-
Информация по загрузке: