ਸਰਹਿੰਦ ਫਤਹਿ ।। Sarhind fateh ।। Baba Banda Singh ji Bhadur ।। Giani Jangbir Singh ji katha
Автор: Sardar Saab
Загружено: 2021-03-15
Просмотров: 90
ਸਿੱਖ ਪੰਥ ਦਾ ਇਹ ਉਹ ਜਰਨੈਲ ਜਿਸਨੇ ਸਿੱਖ ਰਾਜ ਦੇ ਸੰਕਲਪ ਦੀ ਨੀਂਹ ਰੱਖੀ...ਜਿਸ ਜਰਨੈਲ ਨੇ ਗਰੀਬਾਂ ਤੇ ਮਜ਼ਲੂਮਾਂ ਤੂੰ ਜੁਲਮ ਦੇ ਖਿਲਾਫ ਉੱਠ ਖੜਾ ਕੀਤਾ ਤੇ ਓਹਨਾ ਨੂ ਜ਼ਮੀਨਾਂ ਦੇ ਮਾਲਕ ਬਣਾਇਆ... ਜੇ ਅੱਜ ਸਰਕਾਰ ਓਹੀ ਜ਼ਮੀਨਾਂ ਸਾਡੇ ਤੋਂ ਖੋਹਣ ਬਾਰੇ ਸੋਚਦੀ ਆ ਤਾਂ ਯਾਦ ਰੱਖੇ ਆ ਬੰਦਾ ਸਿੰਘ ਬਹਾਦੁਰ ਦੇ ਵਾਰਿਸ ਆ ... ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ 🙏🙏
#riseofbandasinghbhadur
#gianishersinghji
#sirhindfateh
#gianijangbirsinghji
---------------------------------------------------------------------
#sikhempire
#sikhitehas
#sikhhistory
#sikhjarnail
#sikhwarrior
#sikhgeneral
#darbarsahiblive
#amritkirtan
#gutbanikirtan
#shabadkirtan
Доступные форматы для скачивания:
Скачать видео mp4
-
Информация по загрузке: