ਮੇਰੀ ਫ਼ੌਜਣ - 5 | Meri Faujan - 5 | Tajinder Sandeep | Punjabi Web Series
Автор: BEING SIKH
Загружено: 2025-11-23
Просмотров: 45456
“Meri Faujan” ਇੱਕ ਦਿਲ ਛੂਹਣ ਵਾਲੀ Punjabi web series ਹੈ, ਜੋ ਇੱਕ ਮਜ਼ਬੂਤ ਔਰਤ ਦੀ ਜ਼ਿੰਦਗੀ ਦੀ ਸੱਚੀ ਤਸਵੀਰ ਦਿਖਾਉਂਦੀ ਹੈ।
ਇਹ ਕਹਾਣੀ ਹੈ ਸੰਦੀਪ ਦੀ — ਜਿਸਦਾ ਪਤੀ ਇੱਕ ਸਰਹੱਦਾਂ ’ਤੇ ਤਾਇਨਾਤ ਸਿਪਾਹੀ ਹੈ। ਘਰ ਵਿੱਚ ਸੱਸ ਤੇ ਦਰਾਣੀ ਦੇ ਤਾਨੇ ਮੇਹਣੇ , ਦੁਨੀਆ ਦੀਆਂ ਗੱਲਾਂ ਤੇ ਸਮਾਜ ਦੇ ਤਾਨੇ… ਪਰ ਸੰਦੀਪ ਹਰ ਮੁਸ਼ਕਲ ਦੇ ਸਾਹਮਣੇ ਡਟ ਕੇ ਖੜ੍ਹਦੀ ਹੈ।
ਇਹ web series ਦੱਸਦੀ ਹੈ ਕਿ ਇੱਕ ਔਰਤ ਕਿੰਨੀ ਮਜ਼ਬੂਤ ਹੁੰਦੀ ਹੈ, ਜਦ ਉਹ ਮਾਂ ਵੀ ਬਣਦੀ ਹੈ, ਘਰ ਵੀ ਸੰਭਾਲਦੀ ਹੈ, ਤੇ ਆਪਣੇ ਹੱਕ ਲਈ ਲੜਦੀ ਵੀ ਹੈ।
“Meri Faujan” ਸਿਰਫ਼ ਇੱਕ ਕਹਾਣੀ ਨਹੀਂ — ਇਹ Women Empowerment, परिवारिक ਰਿਸ਼ਤਿਆਂ, ਹਿੰਮਤ ਅਤੇ ਆਤਮ-ਵਿਸ਼ਵਾਸ ਦੀ ਯਾਤਰਾ ਹੈ।#beingsikh #tajsandeep
Доступные форматы для скачивания:
Скачать видео mp4
-
Информация по загрузке: