ਆਓ ਪੰਜਾਬੀ ਸਿੱਖੀਏ -ਕ ਖ ਗ ਘ ਙ I Lets learn Punjabi Varnmala/ Alphabets
Автор: Mastarni ji ਮਾਸਟਰਨੀ ਜੀ
Загружено: 2019-05-13
Просмотров: 5594
#kakkakhakha #punjabilanguage #punjabialphabets
Sat shri akal
Lets talk about the second row of punjabi language alphabets. All five are consonants. We'll discuss the writing and speaking aspect of them. I hope you'll enjoy this video.
ਸਤਿ ਸ਼੍ਰੀ ਅਕਾਲ
ਅੱਜ ਦੀ ਵੀਡੀਓ ਵਿੱਚ ਗੱਲ ਹੋਵੇਗੀ ਪੰਜਾਬੀ ਪੈਂਤੀ ਦੀ ਦੂਜੀ ਟੋਲੀ ਦੀI ਕਿਵੇਂ ਤੁਸੀਂ (ਕ ਖ ਗ ਘ ਙ) ਨੂੰ ਬੋਲਣਾ ਹੈ ਅਤੇ ਕਿਵੇਂ ਤੁਸੀਂ ਲਿਖਤੀ ਰੂਪ ਵਿੱਚ ਇਹਨੂੰ ਸਿੱਖ ਸਕਦੇ ਹੋਂI ਉਮੀਦ ਹੈ ਤੁਹਾਨੂੰ ਪਸੰਦ ਆਵੇਗੀI
ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ, ਤਾਂ ਲਾਇਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ I
ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ
ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
http://fb.me/teeyantrinjhan
ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / punjabibeautyondutyquotes ਅਤੇ / punjabibeautyonduty
ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ
ਮੇਰੀ id ਹੈ "Punjabibeautyonduty"
ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
https://teeyantrinjhan.wordpress.com
ਮੇਰਾ ਅੰਗਰੇਜ਼ੀ ਦਾ blog ਹੈ https://jyotrandhawa.com
ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI
ਤੁਸੀਂ ਮੇਰੇ ਅੰਗਰੇਜ਼ੀ ਚੈਨਲ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
/ @punjabibeautyonduty
ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI
ਧੰਨਵਾਦ
ਜੋਤ ਰੰਧਾਵਾ
Доступные форматы для скачивания:
Скачать видео mp4
-
Информация по загрузке: