ਦਰਬਾਰ ਸਾਹਿਬ
Автор: LIVE KATHA DARBAR SAHIB
Загружено: 2026-01-16
Просмотров: 3459
04:40 ਵਜੇ ਦਰਬਾਰ ਸਾਹਿਬ ਵਿੱਚ ਰਾਗੀਆਂ ਪਿੱਛੇ ਬੈਠ ਕੇ ਇਕ ਸ਼ਰਧਾਲੂ ਕੀਰਤਨ ਸੁਣ ਰਿਹਾ ਸੀ।
ਉਹ ਵਿਅਕਤੀ ਅੱਖਾਂ ਤੋਂ ਅੰਨਾ ਸੀ ਪਰ ਕੀਰਤਨ ਦੌਰਾਨ ਵਾਹਿਗੁਰੂ ਦੀ ਕਿਰਪਾ ਨਾਲ ਅਨੋਖੀ ਕਰਾਮਾਤ ਵਾਪਰੀ।
ਇਸ ਅਲੌਕਿਕ ਘਟਨਾ ਦੀ ਵੀਡੀਓ ਸਾਹਮਣੇ ਆਉਂਦੇ ਹੀ ਸੰਗਤਾਂ ਹੈਰਾਨ ਰਹਿ ਗਈਆਂ।
ਦਰਬਾਰ ਸਾਹਿਬ ਵਿੱਚ ਹੋਏ ਅਜਿਹੇ ਚਮਤਕਾਰ ਸਾਨੂੰ ਨਾਮ, ਕੀਰਤਨ ਅਤੇ ਵਿਸ਼ਵਾਸ ਦੀ ਤਾਕਤ ਦਾ ਅਹਿਸਾਸ ਕਰਾਉਂਦੇ ਹਨ।
👉 ਪੂਰੀ ਵੀਡੀਓ ਦੇਖੋ
👉 ਚੈਨਲ ਨੂੰ Subscribe ਕਰੋ
👉 Waheguru Ji ਦਾ ਨਾਮ ਲਿਖੋ Comment ਵਿੱਚ
⚠️ ਵੀਡੀਓ ਸਿਰਫ਼ ਜਾਣਕਾਰੀ ਅਤੇ ਸ਼ਰਧਾ ਲਈ ਹੈ।
#DarbarSahib
#Kirtan
#Waheguru
#GoldenTemple
#SikhMiracle
#AmritVela
#Gurbani
#LiveKirtan
#SpiritualVideo
Доступные форматы для скачивания:
Скачать видео mp4
-
Информация по загрузке: