350 Sala Shaheedi Shatabdi Sri Guru Teg Bahadar Sahib Ji || Nagar Kirtan || Amritsar Golden Temple |
Автор: Sikh Indian
Загружено: 2025-11-06
Просмотров: 12446
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ, ਧੋਬੜੀ ਸਾਹਿਬ ਅਸਾਮ ਤੋਂ ਮਿਤੀ 21-08-2025 ਨੂੰ ਆਰੰਭ ਹੋਇਆ ਜਿਸ ਦੀ ਸੰਪੂਰਨਤਾ ਵੱਖ ਵੱਖ ਥਾਵਾਂ ਤੋਂ ਹੁੰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗੀ। ਅੱਜ ਮਿਤੀ 07-11-2025 ਨੂੰ ਨਗਰ ਕੀਰਤਨ LIVE । 350 ਸਾਲਾ ਸ਼ਹੀਦੀ ਨਗਰ ਕੀਰਤਨ ਦਾ ਗੁਰਦੁਆਰਾ ਛੇਹਰਟਾ ਸਾਹਿਬ ਤੋਂ ਆਰੰਭਤਾ ਦਾ ਸਿੱਧਾ ਪ੍ਰਸਾਰਣ
Nagar Kirtan || Shaheedi Shatabdi Sri Guru Teg Bahadar Sahib Ji || Gurdwara Dhobri Sahib Assam to Sri Anandpur Sahib ||
#SriGuruTegBahadarSahibJi #Shatabdi #NagarKiran #WestBengal #350Years #350YearsofGuruTegBahadurJi #GuruTegBahadurJi #ShaheediDiwas #Sikhs #SikhHistory #sikhindian @Sikhindian
Доступные форматы для скачивания:
Скачать видео mp4
-
Информация по загрузке: