ਅਰਜ਼ ਸੁਣੋ ਮੇਰੀ🙏 Darbar Baba Miya isa ji☪️ ਰੂਹ ਨੂੰ ਛੂਹਣ ਵਾਲੀ ਕ਼ਵਾਲੀ
Автор: Darbar Baba Miya Isa Ji
Загружено: 2026-01-02
Просмотров: 489
ਅਰਜ਼ ਸੁਣੋ ਮੇਰੀ ਦਰਬਾਰ ਬਾਬਾ ਮੀਆ ਈਸਾ ਜੀ।☪️ ਰੂਹ ਨੂੰ ਛੂਹਣ ਵਾਲੀ ਕ਼ਵਾਲੀ Old Mela qawali 🙏#Qawali #Newqawali#youtubevideo
ਦਰਬਾਰ ਬਾਬਾ ਮੀਆ ਈਸਾ ਜੀ ਦੇ ਪੁਰਾਣੇ ਮੇਲੇ ਦੀ ਇਹ ਰੂਹਾਨੀ ਕ਼ਵਾਲੀ ਉਹ ਅਨਮੋਲ ਯਾਦਾਂ ਤਾਜ਼ਾ ਕਰਦੀ ਹੈ ਜਦੋਂ ਫਕੀਰਾਂ ਦੀ ਆਵਾਜ਼ ਤੇ ਇਸ਼ਕ-ਏ-ਹੱਕ ਦੀ ਧੁਨ ਨਾਲ ਸਾਰਾ ਮੇਲਾ ਮਹਿਕ ਜਾਂਦਾ ਸੀ।
ਇਹ ਕ਼ਵਾਲੀ ਸਿਰਫ਼ ਸੁਣਨ ਲਈ ਨਹੀਂ ਸਗੋਂ ਰੂਹ ਨੂੰ ਸਕੂਨ ਦੇਣ ਲਈ ਹੈ।
ਜੋ ਵੀ ਸੱਚੇ ਦਿਲ ਨਾਲ ਦਰਬਾਰ ਆਉਂਦਾ ਹੈ ਬਾਬਾ ਜੀ ਉਸ ਦੀ ਝੋਲੀ ਜ਼ਰੂਰ ਭਰਦੇ ਨੇ। 🙏
ਇਸ ਰੂਹਾਨੀ ਕ਼ਵਾਲੀ ਨੂੰ ਪੂਰਾ ਸੁਣੋ ਦਿਲੋਂ ਦੂਆ ਕਰੋ ਤੇ ਦਰਬਾਰ ਦੀ ਬਰਕਤ ਲਓ।
#BabaMiyaIsaJi
#OldMelaQawwali
#DarbarBabaMiyaIsaJi
#SufiQawwali
#RuhaniKalam
#PuranaMela
#QawwaliStatus
#SufiMusic
#PeeranDaDarbar
Доступные форматы для скачивания:
Скачать видео mp4
-
Информация по загрузке: