Jail Wardar 2025 ਕਿਵੇਂ ਹੋਇਆ? Set - B ਕੀ ਕੀ ਨੇ ਸਹੀ Answer
Автор: DD ACADEMY PUNJAB
Загружено: 2026-01-11
Просмотров: 6143
Jail Warder & Matron 2025 ਦੀ ਪ੍ਰੀਖਿਆ 11 ਜਨਵਰੀ 2025 ਨੂੰ ਕਰਵਾਈ ਗਈ ਸੀ।
ਇਸ ਵੀਡੀਓ ਵਿੱਚ ਅਸੀਂ ਇਸ ਪੇਪਰ ਦੀ ਪੂਰੀ ਵਿਸਥਾਰ ਨਾਲ ਚਰਚਾ ਕਰਾਂਗੇ।
👉 ਪੇਪਰ ਦਾ ਪੈਟਰਨ ਕੀ ਸੀ
👉 ਪੇਪਰ ਦਾ ਲੈਵਲ (ਸੌਖਾ / ਦਰਮਿਆਨਾ / ਔਖਾ) ਕਿਵੇਂ ਰਿਹਾ
👉 ਕਿਹੜੇ ਸੈਕਸ਼ਨ ਜ਼ਿਆਦਾ ਮਹੱਤਵਪੂਰਨ ਸਨ
👉 ਸਹੀ ਉੱਤਰ (Answer Key) ਅਤੇ ਪੇਪਰ ਇਵੈਲੂਏਸ਼ਨ
ਜੇ ਤੁਸੀਂ Jail Warder ਜਾਂ Matron ਦੀ ਪ੍ਰੀਖਿਆ ਦਿੱਤੀ ਹੈ ਜਾਂ ਅੱਗੇ ਦੀ ਤਿਆਰੀ ਕਰ ਰਹੇ ਹੋ, ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਰਹੇਗੀ।
📌 ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖੋ
📌 Like, Share ਅਤੇ Channel ਨੂੰ Subscribe ਕਰਨਾ ਨਾ ਭੁੱਲੋ
Доступные форматы для скачивания:
Скачать видео mp4
-
Информация по загрузке: