ਹਰ ਵੇਲੇ ਆਲਸ ਰਹਿੰਦਾ ਹੈ ਤਾਂ ਇਹ ਸ਼ਬਦ ਸੁਣੋ || ਇੱਛਾ ਪੂਰੀ ਵਾਲਾ ਜਾਪ || Gurbani New Video waheguru Preet 13
Автор: Waheguru preet
Загружено: 2025-12-04
Просмотров: 351
ਹਰ ਵੇਲੇ ਆਲਸ ਰਹਿੰਦਾ ਹੈ ਤਾਂ ਇਹ ਸ਼ਬਦ ਸੁਣੋ || ਇੱਛਾ ਪੂਰੀ ਵਾਲਾ ਜਾਪ || Gurbani New Video waheguru Preet 13
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਜੀ ਗੁਰਬਾਣੀ ਦੇ ਸ਼ਬਦ ਦਾ ਜਾਪ ਸੁਣੋ ਆਲਸ ਦੂਰ ਹੋਵੇਗਾ ਮਨ ਵਿੱਚ ਆਲਸ ਹੈ ਸਰੀਰ ਵਿੱਚ ਆਲਸ ਰਹਿੰਦਾ ਹੈ ਤੁਸੀਂ ਗੁਰਬਾਣੀ ਦੇ ਸ਼ਬਦ ਦੇ ਨਾਲ ਆਲਸ ਦੂਰ ਕਰ ਸਕਦੇ ਹੋ ਵਾਹਿਗੁਰੂ ਦੇ ਨਾਲ ਜੁੜੋ ਜਿਨਾਂ ਟਾਈਮ ਹੋ ਸਕੇ ਗੁਰਬਾਣੀ ਦੇ ਸ਼ਬਦ ਦਾ ਜਾਪ ਸੁਣਿਆ ਕਰੋ ਵਾਹਿਗੁਰੂ ਦਾ ਆਪ ਜੀ ਦੇ ਪਰਿਵਾਰ ਤੇ ਪਹਿਰਾ ਹੋਵੇਗਾ ਘਰ ਤੇ ਪੈਦਾ ਹੋਵੇਗਾ ਕਦੇ ਕੋਈ ਵਾਲ ਵੀ ਵਿੰਗਾ ਨਹੀਂ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Доступные форматы для скачивания:
Скачать видео mp4
-
Информация по загрузке: