ਅਕਾਲੀ ਦਲ ਬਾਦਲ ਦੇ ਜ਼ਿਲਾ ਪ੍ਰਸਿੱਧ ਦੇ ਉਮੀਦਵਾਰ ਗੁਰਭੇਜ ਸਿੰਘ ਭਿੱਜਾ ਦੇ ਘਰ ਸਵੇਰੇ ਤੜਕਸਾਰ ਪੁਲਿਸ ਨੇ ਮਾਰੀ ਰੇਡ.
Автор: Purshottam Kaushik
Загружено: 2025-12-03
Просмотров: 525
samana#punjab#Police raided#candidate# Gurbhej Singh Bhija#house#early morning#police pushed#injured#cases#registered against#
ਅਕਾਲੀ ਦਲ ਬਾਦਲ ਦੇ ਦੇ ਬੰਮਣਾ ਜੋਨ ਤੋਂ ਉਮੀਦਵਾਰ ਗੁਰਭੇਜ ਸਿੰਘ ਭੇਜਿਆ ਨੂੰ ਪੁਲਿਸ ਸਵੇਰੇ ਤੜਕਸਾਰ ਉਹਨਾਂ ਦੇ ਘਰ ਤੇ ਪਿੰਡ ਮੇਲ ਕਲਾਂ ਵਿੱਚ ਗ੍ਰਿਫਤਾਰ ਕਰਨ ਗਈ ਤੋਂ ਚਾਰੋਂ ਪਾਸੇ ਘਰ ਨੂੰ ਘੇਰ ਲਿਆ ਤੋਂ ਪਰਿਵਾਰ ਦੀ ਲੋਕਾਂ ਨੇ ਪੁਲਿਸ ਦਾ ਵਿਰੋਧ ਵੀ ਕੀਤਾ ਲੇਕਿਨ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਸਾਡੇ ਘਰ ਦੇ ਵਿੱਚ ਦਾਖਲ ਹੋ ਕੇ ਸਾਡੇ ਦਰਵਾਜ਼ੇ ਤੋੜੇ ਸੱਤ ਤੋਂ ਪੁਲਿਸ ਕੇ ਮੁਲਾਜ਼ਮਾਂ ਵੱਲੋਂ ਉਸ ਨੂੰ ਧੱਕਾ ਦਿੱਤਾ ਜਿਸ ਤੇ ਉਹ ਜਮੀਨ ਤੇ ਗਿਰ ਗਿਆ ਜਿਸ ਨਾਲ ਉਸ ਨੂੰ ਸੱਟਾਂ ਵੀ ਆਈਆਂ ਹਨ ਪੁਲਿਸ ਪਤਾ ਨਹੀਂ ਕਿੱਥੇ ਉਸ ਨੂੰ ਆਪਣੇ ਨਾਲ ਲੈ ਗਈ ਹੈ ਇਹ ਦੋਸਤ ਪਰਿਵਾਰ ਦੇ ਮੈਂਬਰਾਂ ਵੱਲੋਂ ਲਾਏ ਗਏ ਹਨ ਦੂਜੇ ਪਾਸੇ ਜਿੱਥੇ ਵੀ ਗੁਰਭੇਜ ਸਿੰਘ ਭੇਜਿਆ ਉਸਨੇ ਇੱਕ ਵੀਡੀਓ ਜਾਰੀ ਕੀਤੀ ਹ ਜਿਸ ਦੇ ਵਿੱਚ ਉਸਨੇ ਪੁਲਿਸ ਤੇ ਕਈ ਤਰ੍ਹਾਂ ਦੇ ਆਰੋਪ ਲਾਏ
Доступные форматы для скачивания:
Скачать видео mp4
-
Информация по загрузке: