ਲਾਹੌਰ ਦਾ ਮਸ਼ਹੂਰ ਅਨਾਰਕਲੀ ਬਜ਼ਾਰ ਦੀ ਸੈਰ | ਕੱਪੜਿਆਂ ਦੀ ਖਰੀਦਦਾਰੀ | ਲਾਹੌਰ ਦਾ ਲੋਕਲ ਬਾਜ਼ਾਰ ਵਲੌਗ
Автор: Gagan vlogs
Загружено: 2025-12-03
Просмотров: 333
ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਪਾਕਿਸਤਾਨ ਦੇ ਸੋਹਣੇ ਸ਼ਹਿਰ ਲਾਹੌਰ ਦੀ ਮਸ਼ਹੂਰ ਅਨਾਰਕਲੀ ਬਜ਼ਾਰ ਦੀ ਪੂਰੀ ਸੈਰ ਕਰਵਾਂਗੇ।
ਇੱਥੇ ਤੁਸੀਂ ਵੇਖੋਗੇ ਸਸਤੇ ਅਤੇ ਵਧੀਆ ਕੱਪੜੇ, ਲੋਕਾਂ ਨਾਲ ਗੱਲਬਾਤ, ਮੋਲ-ਭਾਵ, ਅਤੇ ਲਾਹੌਰ ਦੀ ਅਸਲ ਲੋਕਲ ਫੀਲ।
ਜੇ ਤੁਹਾਨੂੰ ਟਰੈਵਲ, ਸ਼ਾਪਿੰਗ ਅਤੇ ਪੰਜਾਬੀ ਵਲੌਗ ਪਸੰਦ ਨੇ ਤਾਂ ਇਹ ਵੀਡੀਓ ਜ਼ਰੂਰ ਦੇਖੋ।
ਵੀਡੀਓ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ 🙏 #travel #pakistan #wmk #sikhyatra #lahore #punjabi #india
Доступные форматы для скачивания:
Скачать видео mp4
-
Информация по загрузке: