Canada Schooling Visa 2025 Truth | Parents Nu Open Work Permit Mil Sakda ?
Автор: World Tracker Panjab
Загружено: 2025-08-01
Просмотров: 100
Canada Schooling Visa Reality 2025 | Punjabi Full Guide
ਭਾਰਤ ਦੇ ਵਿੱਚ ਕਈ ਏਜੰਟ ਇਹ ਦੱਸ ਰਹੇ ਹਨ ਕਿ ਜੇ ਬੱਚਾ ਕੈਨੇਡਾ ਦਾ schooling visa ਲੈ ਲਵੇ ਤਾਂ ਮਾਪਿਆਂ ਨੂੰ ਵੀ Canada ਦਾ Open Work Permit ਮਿਲ ਜਾਂਦਾ ਹੈ।
ਪਰ ਕੀ ਇਹ ਗੱਲ ਸੱਚ ਹੈ ਜਾਂ ਝੂਠ?
ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ:
ਕਿ ਕੀ ਬੱਚੇ ਦਾ study visa ਮਾਪਿਆਂ ਲਈ OWP ਲਿਆਉਂਦਾ ਹੈ?
ਕਿਹੜੀਆਂ ਸਥਿਤੀਆਂ ਵਿੱਚ ਮਾਪਿਆਂ ਨੂੰ ਸੱਚਮੁੱਚ Open Work Permit ਮਿਲਦਾ ਹੈ
ਕੈਨੇਡਾ ਦੀ ਨਵੀਂ immigration policy 2025 ਅਨੁਸਾਰ ਸੱਚਾਈ ਕੀ ਹੈ
ਕਿੰਨੇ ਲੋਕ ਬਣਾਏ ਜਾ ਰਹੇ ਹਨ immigration ਦੇ ਨਾਂ ਤੇ fool
ਇਹ ਵੀਡੀਓ ਪੂਰੀ ਦੇਖੋ ਅਤੇ ਆਪਣੇ ਪਰਿਵਾਰ ਦੀ immigration planning ਸਹੀ ਤਰੀਕੇ ਨਾਲ ਕਰੋ।
📌 Subscribe ਕਰੋ 👉 @WorldTrackerPanjab
📢 Real Visa News | No Agents | Only Truth
#CanadaSchoolingVisa #OpenWorkPermit2025 #CanadaVisaTruth #PunjabiGuide #CanadaStudyVisa #ParentsWorkPermit #CanadaVisaFromIndia #WorldTrackerPanjab #CanadaVisaMyths #CanadaImmigration2025 #SchoolingVisaCanada #IndianParentsCanada #StudyInCanada #PunjabiVisaInfo #CanadaVisaUpdate #VisaFraudAlert
Доступные форматы для скачивания:
Скачать видео mp4
-
Информация по загрузке: