ਪਟਿਆਲਾ ਵਿਖੇ ਗੁਰਦੁਆਰਾ ਮੋਤੀ ਬਾਗ ਸਾਹਿਬ ਦੀ ਪਵਿੱਤਰ ਯਾਤਰਾ !ਇਤਿਹਾਸ ਨਾਲ ਰੂਬਰੂ ਬੱਚੇ
Автор: Ishwarjot family vlog . 8.3M view . 30 Min ago
Загружено: 2026-01-06
Просмотров: 69
ਅਸੀਂ ਪਟਿਆਲਾ ਦੇ ਪਵਿੱਤਰ ਅਸਥਾਨ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਦਰਸ਼ਨ ਕਰਨ ਗਏ। ਇਹ ਓਹ ਪਵਿੱਤਰ ਥਾਂ ਹੈ ਜਿੱਥੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਕੋੜੇ ਮਾਰੇ ਗਏ ਸਨ। ਬੱਚਿਆਂ ਨੇ ਇਸ ਇਤਿਹਾਸਕ ਅਸਥਾਨ ਨੂੰ ਨਜ਼ਦੀਕੋਂ ਵੇਖ ਕੇ ਗੁਰੂ ਸਾਹਿਬ ਦੀ ਸ਼ਹਾਦਤ ਤੇ ਸਹਿਨਸ਼ੀਲਤਾ ਬਾਰੇ ਜਾਣਿਆ।
ਇਹ ਰਸਤਾ ਪਹਿਲਾਂ ਮਹਾਰਾਜਾ ਭੁਪਿੰਦਰ ਸਿੰਘ ਦੀ ਕੋਠੀ (ਮੋਤੀ ਬਾਗ ਪੈਲੇਸ) ਵਿਚੋਂ ਲੰਘਦਾ ਸੀ, ਜਿਸਨੂੰ ਲੈ ਕੇ ਅੱਜਕੱਲ੍ਹ ਚਰਚਾ ਤੇ ਮਾਮਲੇ ਵੀ ਚੱਲ ਰਹੇ ਹਨ।
ਇਹ ਯਾਤਰਾ ਸਿਰਫ਼ ਦਰਸ਼ਨ ਨਹੀਂ, ਸਗੋਂ ਸਾਡੀ ਅਗਲੀ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਦਾ ਇੱਕ ਮਹੱਤਵਪੂਰਨ ਕਦਮ ਹੈ। 🙏#GurudwaraMotiBaghSahib
#PatialaSahib
#GuruTeghBahadurJi
#SikhHistory
#ShaheediItihas
#PatialaHeritage
#MotiBaghPalace
#Sikhism
#KidsLearningHistory
#PunjabHistory
#GurudwaraDarshan
#FaithAndHistory
#SikhValues
#Waheguru
Доступные форматы для скачивания:
Скачать видео mp4
-
Информация по загрузке: