Tips And Tricks For Learning English @Darshandeep Sir ( ਅੰਗਰੇਜ਼ੀ ਦੀ ਪਹਿਲੀ ਕਲਾਸ )
Автор: Theka Punjab Desi Te Angrezi
Загружено: 2025-03-27
Просмотров: 23875
ਸਤਿ ਸ੍ਰੀ ਅਕਾਲ ਜੀ,
ਮੈਂ ਤੁਹਾਡਾ ਆਪਣਾ ਦਰਸ਼ਨਦੀਪ ਜਰਗੜੀ, ਇਸ ਵੀਡੀਓ ਵਿੱਚ ਮੈਂ ਬਹੁਤ ਵਿਸਥਾਰ ਨਾਲ ਦੱਸਿਆ ਹੈ ਕਿ ਸਾਨੂੰ ਅੰਗਰੇਜ਼ੀ ਪੜ੍ਹਨ ਵੇਲੇ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁੱਖ ਸਮੱਸਿਆ ਇਹੀ ਹੈ ਕਿ ਸਾਨੂੰ ਅੰਗਰੇਜ਼ੀ ਦੇ ਅੱਖਰਾਂ ਦੀਆਂ ਆਵਾਜ਼ਾਂ ਦੀ ਸਮਝ ਨਹੀਂ ਹੁੰਦੀ। ਅਗਰ ਆਪ ਜੀ ਇਹ ਵੀਡੀਓ ਪੂਰੀ ਧਿਆਨ ਨਾਲ ਦੇਖੋਗੇ ਤਾਂ ਆਪ ਜੀ ਨੂੰ ਅੰਗਰੇਜ਼ੀ ਦਾ ਡਰ ਚੱਕਿਆ ਜਾਵੇਗਾ।
ਇਹ ਮੁਢਲੀ ਕਲਾਸ ਹੈ ਇਸ ਤੋਂ ਬਾਅਦ ਚ vocabulary grammar pronunciation speaking listening ਬਾਰੇ ਵੀ tips and tricks ਸ਼ੇਅਰ ਕਰਦਾ ਰਹਾਂਗਾ।
https://drive.google.com/file/d/1aEyT...
Доступные форматы для скачивания:
Скачать видео mp4
-
Информация по загрузке: