ਅੰਮ੍ਰਿਤ ਵੇਲੇ ਦੀ ਪ੍ਰਭਾਤ ਫੇਰੀ ਸਾਧਸੰਗਤਿ ਦਾ ਸਨਮਾਨ ਸ਼੍ਰੀ ਮੋਹਿੰਦਰ ਪਾਲ ਜੀ ਦੇ ਪਰਿਵਾਰ ਕਾਕਾ ਟੈਂਟ ਹਾਊਸ ਵੱਲੋਂ
Автор: Gurudwara Shri Singh Sabha Awankha
Загружено: 2025-12-29
Просмотров: 398
ਅੱਜ ਮਿਤੀ 27/12/2025 ਨੂੰ ਅੰਮ੍ਰਿਤ ਵੇਲੇ ਦੀ ਪ੍ਰਭਾਤ ਫੇਰੀ ਗੁਰਦੁਆਰਾ ਸ੍ਰੀ ਸਿੰਘ ਸਭਾ ਅਵਾਂਖਾ ਵਲੋ ਸ਼੍ਰੀ ਮੋਹਿੰਦਰ ਪਾਲ ਜੀ ਕਾਕਾ ਟੈਂਟ ਹਾਊਸ ਜੀ ਦੇ ਗ੍ਰਹਿ ਵਿਖੇ ਚਰਨ ਪਾਏ ਗਏ। ਸੇਵਕ ਪਰਿਵਾਰ ਵੱਲੋਂ ਸਮੂਹ ਸੰਗਤਾਂ ਦਾ ਸਿਰਪਾਓ ਭੇਂਟ ਕਰਦੇ ਹੋਏ ਮਾਣ ਸਨਮਾਨ ਕੀਤਾ ਗਿਆ ਅਤੇ ਮੌਕੇ ਤੇ ਚਾਹ ਪਾਣੀ ਆਦਿ ਦਾ ਅਟੁਟ ਲੰਗਰ ਵਰਤਾਇਆ ਗਿਆ।
Доступные форматы для скачивания:
Скачать видео mp4
-
Информация по загрузке: