ਬਿਜ਼ਨਸ ਸ਼ੁਰੂ ਕਰਨ ਤੋਂ ਪਹਿਲਾਂ ਜ਼ਰੂਰ ਜਾਣ ਲਓ ਇਹ 10 ਗੱਲਾਂ | Business Tips in Punjabi | Motivational Video
Автор: UDAAN PUNJABI ਉਡਾਨ ਪੰਜਾਬੀ
Загружено: 2025-08-29
Просмотров: 20872
ਬਿਜ਼ਨਸ ਸ਼ੁਰੂ ਕਰਨ ਤੋਂ ਪਹਿਲਾਂ ਜ਼ਰੂਰ ਜਾਣ ਲਓ ਇਹ 10 ਗੱਲਾਂ | Business Tips in Punjabi | Motivational Video
ਬਿਜ਼ਨਸ ਸ਼ੁਰੂ ਕਰਨ ਦਾ ਸੁਪਨਾ ਦੇਖਦੇ ਹੋ? ਪਹਿਲਾਂ ਇਹ 10 ਜ਼ਰੂਰੀ ਗੱਲਾਂ ਜਾਣ ਲਓ, ਨਹੀਂ ਤੋਂ ਪਛਤਾਉਗੇ! ਇਹ ਵੀਡੀਓ ਹਰ ਨਵੇਂ Entrepreneur ਲਈ ਇੱਕ Complete Guide ਹੈ।
📌 ਇਸ ਵੀਡੀਓ 'ਚ ਤੁਸੀਂ ਸਿੱਖੋਗੇ
• ਬਜ਼ਟ ਨੂੰ ਕਿਵੇਂ ਸਮਝਣਾ ਹੈ
• ਦੂਜਿਆਂ ਨੂੰ ਦੇਖ ਕੇ ਬਿਜ਼ਨਸ ਕਿਉਂ ਨਹੀਂ ਸ਼ੁਰੂ ਕਰਨਾ
• ਮਾਰਕੀਟ ਰਿਸਰਚ ਦੀ ਸਹੀ ਤਰੀਕਾ
• ਮਨੋਵਿਗਿਆਨਕ ਤਿਆਰੀ ਦੀ ਮਹੱਤਤਾ
... ਅਤੇ ਹੋਰ ਬਹੁਤ ਕੁਝ!
Video Timestamps
⏰ ਵੀਡੀਓ ਟਾਈਮਸਟੈਂਪਸ (ਜਰੂਰੀ ਗੱਲਾਂ 'ਤੇ ਜਾਓ ਸਿੱਧਾ)
00:00 - 02:38 - Introduction (ਸੁਪਨੇ vs ਹਕੀਕਤ)
02:39 - 05:29 - 1. ਪਹਿਲਾਂ ਆਪਣੇ ਬਜ਼ਟ ਨੂੰ ਸਮਝੋ
05:30 - 07:49 - 2. ਦੂਜਿਆਂ ਨੂੰ ਦੇਖ ਕੇ ਐਂਟਰੀ ਨਾ ਕਰੋ
07:50 - 10:02 - 3. ਮਾਰਕੀਟ ਰਿਸਰਚ ਪੱਕੀ ਕਰੋ
10:03 - 12:08 - 4. ਸਿਰਫ਼ ਜੋਸ਼ ਨਾਲ ਨਹੀਂ, ਯੋਜਨਾ ਨਾਲ ਚੱਲੋ
12:09 - 14:35 - 5. ਆਪਣੀ ਤਾਕਤ ਤੇ ਕਮਜ਼ੋਰੀ ਪਹਿਚਾਣੋ
14:36 - 16:52 - 6. ਫਰਸਟ ਯੀਅਰ ਵਿੱਚ ਮੁਨਾਫ਼ੇ ਦੀ ਉਮੀਦ ਨਾ ਰੱਖੋ
16:53 - 19:09 - 7. ਗਾਹਕ ਦੀ ਲੋੜ ਨੂੰ ਸਹੀ ਤਰੀਕੇ ਨਾਲ ਸਮਝੋ
19:10 - 21:10 - 8. ਸਹੀ ਟੀਮ ਬਣਾਉਣਾ ਸਫਲਤਾ ਦੀ ਕੁੰਜੀ ਹੈ
21:11 - 23:22 - 9. ਰਿਸਕ ਤੇ ਕ੍ਰਾਈਸਿਸ ਪਲੈਨਿੰਗ ਰੱਖੋ
23:22 - 25:28 - 10. ਮਨੋਵਿਗਿਆਨਕ ਤਿਆਰੀ ਕਰੋ
25:29 - 26:22 - ਮੋਟੀਵੇਸ਼ਨਲ ਆਉਟਰੋ ਅਤੇ ਸਾਰਾਂਸ਼
🔔 ਸਾਡੇ ਚੈਨਲ ਨੂੰ Subscribe ਕਰੋ / @udaanpunjabi
ਅਜਿਹੀਆਂ ਹੋਰ ਜ਼ਰੂਰੀ ਵੀਡੀਓਜ਼ ਲਈ ਘੰਟੀ ਦਾ ਬਟਨ ਦਬਾਉਣਾ ਨਾ ਭੁੱਲੋ!
📢 ਇਸ ਵੀਡੀਓ ਨੂੰ Share ਕਰੋ** ਉਹਨਾਂ ਦੋਸਤਾਂ ਨਾਲ ਜੋ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹਨ।
Business tips in Punjabi, Entrepreneur motivation, Business start ਕਿਵੇਂ ਕਰੋ, Punjabi business ideas, Startup tips, Business failure reasons, Motivational video Punjabi, Business success rules, New business tips, ਛੋਟਾ ਬਿਜ਼ਨਸ ਆਈਡੀਆ, Market research, Business budget, Team building, Customer need, Risk management, Psychological preparation, Business planning, Punjabi entrepreneur, Business guidance, Success story
#BusinessTipsPunjabi #EntrepreneurMotivation #BusinessIdeas #PunjabiBusiness #StartupPunjab #Motivation #SuccessTips #BusinessGuide
📍 **ਹੋਰ ਵੀਡੀਓ ਦੇਖੋ
🎥 • ਪੈਸਾ ਮਿਹਨਤ ਨਾਲ ਨਹੀਂ ਦਿਮਾਗ ਨਾਲ ਬਣਦਾ ਹੈ | Ri...
🎥 • ਆਤਮ-ਵਿਸ਼ਵਾਸ ਵਧਾਉਣ ਦੇ 6 ਜ਼ਬਰਦਸਤ ਤਰੀਕੇ!💡🔥 Se...
🎥 • ਬੋਲਣ ਦੀ ਕਲਾ ਦੇ 6 ਰਾਜ | Speak Like a Pro | ...
🎥 • ਚਿੰਤਾ ਨੂੰ ਖਤਮ ਕਰੋ ਇਹਨਾਂ 5 ਆਸਾਨ ਤਰੀਕਿਆਂ ਨਾਲ...
🎥 • ਅਮੀਰ ਬਣਨ ਦੇ 7 ਰਾਜ (Millionaire secret) Mot...
🎥 • ਇਹ 7 ਗੁਣ ਜੋ ਤੁਹਾਨੂੰ ਅਸਲ ਬੁੱਧੀਮਾਨ ਬਣਾ ਦੇਣਗੇ...
Disclaimer: ਇਹ ਵੀਡੀਓ ਸਿਰਫ਼ ਸਿੱਖਿਆ ਅਤੇ ਪ੍ਰੇਰਣਾ ਲਈ ਹੈ। ਫਾਇਨੈਂਸ਼ੀਅਲ ਫੈਸਲੇ ਲੈਣ ਤੋਂ ਪਹਿਲਾਂ ਹਮੇਸ਼ਾ ਕਿਸੇ ਵਿਸ਼ੇਸ਼ ਨਾਲ ਸਲਾਹ ਕਰੋ।
Disclaimer :-
Copyright Disclaimer under Section 107 of the Copyright Act of 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing.
Доступные форматы для скачивания:
Скачать видео mp4
-
Информация по загрузке: