ਨਿਹਾਲ ਸਿੰਘ ਵਾਲਾ 'ਚ ਹੋਇਆ ਵੱਡੇ ਪਰਦੇ ਦੀ ਫਿਲਮ 'ਬੇਗੋ' ਦਾ ਸ਼ੁਭ ਮਹੂਰਤ! ਇਸ ਮਹੂਰਤ ਦੌਰਾਨ ਪਹੁੰਚੇ ਫਿਲਮ ਦੇ ਅਦਾਕਾਰ
Автор: Jvs times
Загружено: 2025-12-15
Просмотров: 442
ਨਿਹਾਲ ਸਿੰਘ ਵਾਲਾ 'ਚ ਹੋਇਆ ਵੱਡੇ ਪਰਦੇ ਦੀ ਫਿਲਮ 'ਬੇਗੋ' ਦਾ ਸ਼ੁਭ ਮਹੂਰਤ! ਇਸ ਮਹੂਰਤ ਦੌਰਾਨ ਪਹੁੰਚੇ ਫਿਲਮ ਦੇ ਅਦਾਕਾਰ !
ਫਿਲਮ ਬੇਗੋ ਨੂੰ ਲਿਖਿਆ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੇ ਤੇ ਇਸ ਫਿਲਮ ਨੂੰ ਧੂੜਕੋਟ ਰਣਸੀਂਹ ਦੇ ਫਿਲਮ ਡਾਇਰੈਕਟਰ ਲਵਲੀ ਸ਼ਰਮਾ ਦੇ ਨਿਰਦੇਸ਼ਾਂ ਹੇਠ ਬਣਾਇਆ ਜਾਵੇਗਾ।
ਇਸ ਦੇ FILM ਦੇ PRODUCER ਮਨਿੰਦਰਪਾਲ ਸਿੰਘ MP , ਸਮਸ਼ੇਰ ਸ਼ੇਰਾ ਤੇ ਦਿਲਵੀਰ ਸਿੰਘ ਹਨ ।
ਧੂੜਕੋਟ ਰਣਸੀਂਹ ਤੋਂ ਉੱਘੇ ਗੀਤਕਾਰ ਗੱਗੂ ਧੂੜਕੋਟ ਨੇ ਇਸ ਫਿਲਮ ਵਿੱਚ 4 ਗੀਤ ਲਿਖੇ ਹਨ।
ਇਸ ਫਿਲਮ ਦੇ ਗੀਤਾਂ ਲਈ ਨਛੱਤਰ ਗਿੱਲ, ਕਮਲ ਖਾਨ ਤੇ ਹੋਰ ਵੀ ਬਹੁਤ ਸਾਰੀਆਂ ਸ਼ੁਰੀਲੀਆਂ ਆਵਾਜ਼ਾਂ ਸੁਣਨ ਨੂੰ ਮਿਲਣਗੀਆਂ।
ਇਸ ਸ਼ੁਭ ਮਹੂਰਤ ਦੌਰਾਨ ਮੁੰਬਈ ਤੋਂ ਉਚੇਚੇ ਤੌਰ ਤੇ ਪਹੁੰਚੇ ਕਵੀ, ਗੀਤਕਾਰ ਤੇ ਫਿਲਮ ਡਾਇਰੈਕਟਰ ਅਮਰਦੀਪ ਸਿੰਘ ਗਿੱਲ, ਅਦਾਕਾਰਾ ਕੁਲ ਸਿੱਧੂ , ਗਿਰਜਾ ਸ਼ੰਕਰ,ਚਰਨਜੀਤ ਕੌਰ ਧੂੜਕੋਟ ਰਣਸੀਂਹ, ਨਗਿੰਦਰ ਗਾਖੜ, ਰੂਪ ਸੰਧੂ , ਪਾਲੀ ਸੰਧੂ , ਮੈਡਮ ਸਰਬਜੀਤ ਕੌਰ, ਮੈਡਮ ਨਵਕਿਰਨਪਾਲ ਕੌਰ ਹਨੀ ਜੀ,
ਮਨਪ੍ਰੀਤ ਸਿੰਘ ਸਿੱਧੂ , ਮੈਡਮ ਕੁਲਵੰਤ ਖੁਰਮੀ,ਪਾਲ ਧੀਮਾਨ,ਹਰੀ ਖਾਈ , ਰਾਜਿੰਦਰ ਸਿੰਘ, ਰਮਨ ਬਾਂਸਲ ਤੋਂ ਇਲਾਵਾ ਹੋਰ ਵੀ ਸਖਸ਼ੀਅਤ ਮੌਜੂਦ ਸਨ।
ਪੇਸ਼ ਹਨ ਫਿਲਮ ਦੀ STAR CAST ਨਾਲ ਗੱਲਬਾਤਾਂ...
Доступные форматы для скачивания:
Скачать видео mp4
-
Информация по загрузке: