ਯੁੱਧ ਨਸ਼ਿਆਂ ਵਿਰੁੱਧ
Автор: PM SHRI GSSS KAHANPUR KHUHI
Загружено: 2025-05-27
Просмотров: 1322
ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਜਾਗਰੁਕਤਾ ਅਧੀਨ ਚਲਾਈ ਜਾ ਰਹੀ ਮੁਹਿੰਮ ਤਹਿਤ ਮਿਤੀ 28/05/2025 ਨੂੰ ਪੀ.ਐਮ. ਸ਼੍ਰੀ ਸ.ਸ.ਸ.ਸ. ਕਾਹਨਪੁਰ ਖੂਹੀ ਦੇ ਵਿਦਿਆਰਥੀਆਂ ਨਾਟਕ ਪੇਸ਼ ਕੀਤਾ ਗਿਆ, ਜੋ ਕਿ ਸਕੂਲ ਦੇ ਲਾਇਬਰ੍ਰੇਰੀਅਨ ਮਿਸ ਵੰਦਨਾ ਦੁਆਰਾ ਤਿਆਰ ਕਰਵਾਇਆ ਗਿਆ।
Доступные форматы для скачивания:
Скачать видео mp4
-
Информация по загрузке: