LIVE : DHARAM RAKHYAK YATRA DAY - 1 Nagar Kirtan Guru Ke Mehal Anandpur Sahib To G: Sis Ganj Sahib
Автор: Akaal Sahai Gurbani
Загружено: 2025-11-12
Просмотров: 7259
ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉੁਨ੍ਹਾਂ ਦੇ ਅਨਿੰਨ ਗੁਰਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ : 20 ਨਵੰਬਰ ਤੋਂ 25 ਨਵੰਬਰ 2025 ਤੋਂ ਲਾਲ ਕਿਲ੍ਹੇ ਮੈਦਾਨ ’ਚ 5.00 ਤੋਂ 8.30 ਵਜੇ ਤੱਕ ਗਤਕਾ, ਕਵੀ ਦਰਬਾਰ, ਸ੍ਰੀ ਗੁਰੂ ਤੇਗ ਬਹਾਦਰ ਜੀ ਜੀਵਨ ਨਾਲ ਸਬੰਧਿਤ ਲਾਈਟ ਐਂਡ ਸਾਊਂਡ ਸ਼ੋਅ ਤੇ ਮਿਊਜ਼ਿਅਮ 22 ਨਵੰਬਰ 2025 ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਰਾਗ ਦਰਬਾਰ, 23 ਤੋਂ 25 ਨਵੰਬਰ 2025 ਨੂੰ 5.45 ਤੋਂ ਰਾਤ 11.30 ਵਜੇ ਤੱਕ ਲਾਲ ਕਿਲ੍ਹਾ ਮੈਦਾਨ ਵਿਖੇ ਗੁਰਮਤਿ ਸਮਾਗਮ, 25 ਨਵੰਬਰ 2025 ਨੂੰ 4.45 ਤੋਂ 5.45 ਵਜੇ ਤੱਕ ਸਹਿਜ ਪਾਠ ਸਾਹਿਬ ਦੀ ਸਮਾਪਤੀ, ਇਨ੍ਹਾਂ ਸਾਰੇ ਸਮਾਗਮਾਂ ਤੋਂ ਪਹਿਲਾਂ 22 ਨਵੰਬਰ 2025 ਨੂੰ ਸ਼ਾਮ 5.30 ਵਜੇ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਲਾਲ ਕਿਲ੍ਹੇ ਤੱਕ ਰੋਡ ਦੀ ਸਫਾਈ ਤੇ ਧੁਲਾਈ ਦੀ ਸੇਵਾ ਹੋਵੇਗੀ। ਸੰਗਤਾਂ ਨੂੰ ਬੇਨਤੀ ਹੈ ਕਿ ਇਨ੍ਹਾਂ ਪ੍ਰੋਗਰਾਮਾਂ ਵਿੱਚ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਕੇ ਗੁਰੂ ਮਹਾਰਾਜ ਜੀ ਦੀ ਅਸੀਸਾਂ ਪ੍ਰਾਪਤ ਕਰੋ।
ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉੁਨ੍ਹਾਂ ਦੇ ਅਨਿੰਨ ਗੁਰਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਸਮਾਗਮਾਂ ਵਿੱਚ ਸੰਸਾਰ ਭਰ ਤੋਂ ਜੋ ਸੰਗਤਾਂ ਦਿੱਲੀ ਆਉਣਗੀਆਂ ਉਹ ਆਪਣੀ ਰਿਹਾਇਸ਼ ਦਿੱਤੇ ਮੋਬਾਇਲ ਨੰਬਰਾਂ 9818711003, 9811347171, 9871212218, 8130041335, 8448835880, 7703969001’ਤੇ ਸੰਪਰਕ ਕਰਕੇ ਬੁੱਕ ਕਰਵਾ ਸਕਦੀਆਂ ਹਨ।
Follow Us On:
YouTube: / @akaalsahaigurbaniofficial
Facebook: / akaalsahaigurbani
Instagram: / akaalsahaigurbaniofficial
Whats app: https://chat.whatsapp.com/LM5stqeJYIa...
#Nagarkirtan #Live_Anandpursahib #sisganjsahib
#Shaheedi Shatabadi #Shaheedi_samagam #Nagarkirtan #Livenagarkirtan #350_saala_shaheedi_Shatabadi #Akaalsahai_gurbani #Akaal_Sahai_live
Live sis Ganj Sahib, Sis Ganj Sahib, sis ganj sahib delhi, Dsgmc live, Dsgpc live, Anandpur Sahib live, Delhi Nagar kirtan, Harmeet Singh kalka, Gurdwara Kiratpur sahib, amritsar live, darbar sahib live, ਨਗਰ ਕੀਰਤਨ
L I K E S U B S C R I B E S H A R E
Доступные форматы для скачивания:
Скачать видео mp4
-
Информация по загрузке: