Gabhroo Te Case Ho Gayaa | Kartar Ramla & Manjeet Kaur | Latest Punjabi Song | Lyrical Video
Автор: Vital Golden Classic Song
Загружено: 2025-09-20
Просмотров: 837
Gabhroo Te Case Ho Gayaa | Kartar Ramla & Manjeet Kaur | Latest Punjabi Song | Lyrical Video
#kartarramla #manjeetkaur #newpunjabisong
🎤 Singers : Kartar Ramla & Manjeet Kaur
🎼 Music: Ali Akbar
🗂️ Lyrics : Preet Grewal
🎥 Producer: Taljinder Singh Nagra
🎧 Label: Vital Golden Classic Song
_________________________
👉 or business query mail us: [email protected]
👉 Contact Company +9192161-45830 & +9178885-88042
_________________________
Lyrics :
ਗਿਆ ਵਰਤ ਕੀ ਭਾਣਾ ਕਾਹਤੋਂ ਚੜਿਆ ਏ ਠਾਣਾ ਸਾਰੀ ਜੰਜ ‘ਚ ਭੁਚਾਲ ਜਿਹਾ ਲਿਆਤਾ
ਕਜੀਆਂ ਕਲੇਸ ਹੋ ਗਿਆ ਕੀਹਨੇ ਵਿਆਹ ‘ਚ ਸਿਆਪਾ ਜਿਹਾ ਪਾਤਾ
ਓ ਕੋਈ ਕਰੇ ਕੋਈ ਭਰੇ ਕੋਈ ਸਨ ਆਇਆ ਮਰੇ ਸਾਰਾ ਵਿਆਹ ਦਾ ਸੁਆਦ ਗੁਆਤਾ
ਬਈ ਗੱਭਰੂ ਤੇ ਕੇਸ ਹੋ ਗਿਆ ਗਾਉਂਣਵਾਲੀ ਨੂੰ ਬੁੜ੍ਹੇ ਨੇ ਹੱਥ ਲਾਤਾ
ਮਸਾਂ ਨੱਚਣੇ ਤੇ ਟੱਪਣੇ ਦਾ ਮੌਕਾ ਜੁੜਿਆਂ ਬੰਦਾ ਹੋਵੇਂ ਤਾਂ ਜਿਉਂਦਾ ਮਰ ਜਾ ਵੇ ਬੁੜਿਆਂ
ਚਲੋ ਕਈ ਤਾਂ ਹੁੰਦੇ ਮਾੜੇ ਕਈ ਐਵੈਂ ਹੀ ਲਤਾੜੇ ਛੋਟੀ ਮੱਤ ਦਾ ਸਬੂਤ ਵਿਖਾਤਾ ਭਾਵੇਂ ਚੱਟਾ ਭੇਸ ਹੋ ਗਿਆ
ਕੀਹਨੇ ਵਿਆਹ ‘ਚ ਸਿਆਪਾ ਜਿਹਾ ਪਾਤਾ ਕਜੀਆਂ ਕਲੇਸ ਹੋ ਗਿਆ
ਗਾਉਂਣਵਾਲੀ ਤਾਂ ਸਟੇਜ ਉੱਤੇ ਗਾਉਂਣ ਲੱਗ ਪਈ ਜੰਨ ਭੰਗੜਾ ਦਵਾਲੇ ਉਹਦੇ ਪਾਉਂਣ ਲੱਗ ਪਈ
ਹੋਕੇ ਬੁੜੇ ਨੇ ਸ਼ਰਾਬੀ ਕੀਤੀ ਪੱਟੂ ਨੇ ਖਰਾਬੀ ਚੂੰਡੀ ਵੱਡਕੇ ਤੇ ਜਖਮ ਬਣਾਤਾ
ਬਈ ਗੱਭਰੂ ਤੇ ਕੇਸ ਹੋ ਗਿਆ ਗਾਉਂਣਵਾਲੀ ਨੂੰ ਬੁੜ੍ਹੇ ਨੇ ਹੱਥ ਲਾਤਾ
ਗਾਉਂਣਾ ਛੱਡਕੇ ਤੇ ਉਸ ਨੇ ਦੁਹਾਈ ਪਿੱਟਤੀ ਜੋਟੀਦਾਰ ਕਲਾਕਾਰ ਨੇ ਵੀ ਤੂੰਬੀ ਸੁੱਟਤੀ
ਲੱਖ ਨਾਲੋ ਗੁੜਗੋਲ ਦਿੱਤਾ ਠਾਣੇ ਵਿੱਚ ਬੋਲ ਠਾਣੇਦਾਰ ਨੇ ਸਟਾਫ ਭਿਜਵਾਤਾ
ਮਾੜਾ ਉਪਦੇਸ਼ ਹੋ ਗਿਆ
ਕੀਹਨੇ ਵਿਆਹ ‘ਚ ਸਿਆਪਾ ਜਿਹਾ ਪਾਤਾ ਕਜੀਆਂ ਕਲੇਸ ਹੋ ਗਿਆ
ਓ ਬੜੀ ਥਾਣੇਦਾਰ ਨੇ ਵੀ ਸਖਤਾਈ ਵਰਤੀ ਸਾਰੀ ਜੰਨ ਹਵਾਲਾਤ ਵਿੱਚ ਬੰਦ ਕਰਤੀ
ਹੋ ਕੀਤੀ ਪੁੱਛ ਪੜਤਾਲ ਹੋਗੀ ਬੁੱਢੜੇ ਦੀ ਭਾਲ ਗੀਤ ਘਾਰੂ ਥਾਨੇਵਾਲੇ ਨੇ ਬਣਾਤਾ
ਬਈ ਜਦੋਂ ਬੁੜਾ ਪੇਛ ਹੋ ਗਿਆ ਉਹਦਾ ਉੱਡਣਾ ਜਹਾਜ ਬਣਾਤਾ
_________________________
🍿Enjoy and stay connected with us!!🍿
Subscribe to Vital Records on Youtube:
👉 / @vitalrecordss
Follow us o Facebook for regular updates:
👉 / vitalrecordsofficial
Follow us on Instagram for new video updates:
👉 / officialvitalrecords
_________________________
#GabhrooTeCaseHoGayaa
#KartarRamla
#ManjeetKaur
#PunjabiSong
#NewPunjabiSong
#PunjabiMusic
#DesiVibes
#PunjabiHits
#OfficialMusicVideo
#LatestSong
#PunjabiLyrics
#PunjabiCulture
#MusicRelease
#DesiSong
#PunjabiLoveSong
#TrendingPunjabi
#Song2025
Доступные форматы для скачивания:
Скачать видео mp4
-
Информация по загрузке: