ਵੱਡੀ ਗਿਣਤੀ ਸਟੱਡੀ ਵੀਜ਼ਾ ਦੀਆਂ ਅਰਜ਼ੀਆਂ ਨਾਮੰਜ਼ੂਰ! CANADA NEWS
Автор: TV Punjab
Загружено: 2025-11-27
Просмотров: 2075
This update covers the latest from Canada, including discussion of political events, immigration, Canadian life. Stay informed with the latest *Canada News* . Also discussed are international events like the impact of *tariffs* on **trade barriers**.
ਸਟੱਡੀ ਪਰਮਿਟ ਦੀਆਂ ਅਰਜ਼ੀਆਂ 'ਤੇ ਫੇਰਿਆ ਜਾ ਰਿਹੈ ਕਾਂਟਾ
ਇਸ ਸਾਲ 74 ਫ਼ੀਸਦੀ ਅਰਜ਼ੀਆਂ ਕੀਤੀਆਂ ਗਈਆਂ ਨਾਮਨਜ਼ੂਰ
ਤਾਜ਼ਾ ਐਕਸਪ੍ਰੈਸ ਐਂਟਰੀ ਡਰਾਅ ਦੇ ਤਹਿਤ ਭੇਜੇ ਗਏ ਹਜ਼ਾਰ ਸੱਦੇ
ਸਭ ਤੋਂ ਘੱਟ ਰੈਂਕ ਵਾਲੇ ਬਿਨੈਕਾਰ ਦਾ ਸੀਆਰਐੱਸ ਸਕੋਰ 531 ਰਿਹੈ
ਜਿੰਦਾ ਸੜੇ ਪੰਜਾਬੀ ਕਿਰਾਏਦਾਰਾਂ ਦਾ ਮਕਾਨ ਮਾਲਕ ਆਇਆ ਸਾਹਮਣੇ
ਮੇਅਰ ਪੈਟ੍ਰਿਕ ਬ੍ਰਾਊਨ ਦੇ ਦੋਸ਼ਾਂ ਨੂੰ ਮਕਾਨ ਮਾਲਕ ਨੇ ਦੱਸਿਆ ਬੇਬੁਨਿਆਦ
ਸਟੀਲ ਤੇ ਲੱਕੜ ਉਦਯੋਗ ਦੀ ਮਦਦ ਲਈ ਨਵੇਂ ਉਪਾਅ
ਵਿਦੇਸ਼ਾਂ ਤੋਂ ਸਟੀਲ ਦੇ ਆਯਾਤ ਨੂੰ ਸੀਮਤ ਕੀਤਾ ਜਾਵੇਗਾ
ਅਮਰੀਕਾ ਨਾਲ ਵਪਾਰਕ ਗੱਲਬਾਤ ਟੁੱਟਣ ਮਗਰੋਂ ਭਾਰਤ ਨੇੜ੍ਹੇ ਆਇਆ ਕੈਨੇਡਾ
ਆਪਸੀ ਵਪਾਰ ਵਧਾਉਣ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕਰਨ ਦਾ ਕੀਤਾ ਐਲਾਨ
ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟਸ ਦੀ ਰੈਜ਼ੀਡੈਂਸੀ ਬਾਬਤ ਫੈਸਲੇ ਦਾ ਵਿਰੋਧ
ਵਿਦੇਸ਼ ਤੋਂ ਪੜ੍ਹਾਈ ਹਾਸਿਲ ਡਾਕਟਰਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ
ਕਰਜ਼ਿਆਂ ਦੀ ਕਿਸ਼ਤ ਸਮੇਂ ‘ਤੇ ਨਾ ਭਰਨ ਵਾਲਿਆਂ ਦੀ ਵੱਧ ਗਈ ਗਿਣਤੀ
ਪਿਛਲੇ ਸਾਲ ਦੇ ਮੁਕਾਬਲੇ 14 ਫੀਸਦੀ ਵੱਧ ਲੋਕਾਂ ਨੇ ਨਹੀਂ ਦਿੱਤੀ ਕਿਸ਼ਤ
ਕੈਨੇਡਾ ਨੇ ਮੌਸਮ ਲਈ ਨਵਾਂ ਅਲਰਟ ਸਿਸਟਮ ਸ਼ੁਰੂ ਕੀਤਾ
ਹਰ ਅਲਰਟ ਨੂੰ ਪੀਲਾ, ਸੰਤਰੀ ਜਾਂ ਲਾਲ ਰੰਗ ਦਿੱਤਾ ਜਾਵੇਗਾ
#studyvisa #expressentry #crsscore #Patrickbrown #uscanadaborder #canadaimmigration #canadaborder #sweden #trtopr #pnp #expressentry #immigration #inflation #ontario #studentvisa #trump #mortgage #snow #canadaimmigration #ircc #canadastudyvisa #usa #deportation #tfwp #permanentresidency
ਇਸ ਵੀਡੀਓ ਵਿੱਚ, ਤੁਸੀਂ *Canada News* ਅਤੇ ਹੋਰ *Punjabi News* ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ *latest news* ਤੁਹਾਨੂੰ *Canada News* ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ *TV Punjab* ਨਾਲ ਜੁੜੇ ਰਹੋ।
Доступные форматы для скачивания:
Скачать видео mp4
-
Информация по загрузке: