ਨਵੀਂ ਬਣ ਰਹੀ ਇਮਾਰਤ ਵਿੱਚ ਗੁਰੂ ਸਾਹਿਬ ਦੇ ਨਵੇਂ ਨਿਸ਼ਾਨ ਸਾਹਿਬ ਚੜਾਉਣ ਦੀ ਖੁਸ਼ੀ ਵਿੱਚ ਗੁਰਮਤਿ ਸਮਾਗਮ।
Автор: Shahadat E khalsa Tv
Загружено: 2024-04-15
Просмотров: 771
ਖਾਲਸਾ ਸਾਜਨਾ ਮੌਕੇ ਦਿਵਸ ਬ੍ਰਹਮਲੀਨ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਦੇ ਪਵਿੱਤਰ ਜੱਲ ਪ੍ਰਵਾਹ ਆਸਣ ਅਸਥਾਨ ਨਿਰਮਲ ਕੁਟੀਆ ਮਿੱਠੀਆਂ ਯਾਦਾਂ। । ਗੁ:ਸ੍ਰੀ ਅਜੀਤਗੜ੍ਹ ਸਾਹਿਬ। ਨੰਗਲ ਡੈਮ। ਵਿਖੇ ਗੁਰੂ ਘਰ ਦੀ ਨਵੀਂ ਬਣ ਰਹੀ ਇਮਾਰਤ ਵਿੱਚ ਗੁਰੂ ਸਾਹਿਬ ਦੇ ਨਵੇਂ ਨਿਸ਼ਾਨ ਸਾਹਿਬ ਚੜਾਉਣ ਦੀ ਖੁਸ਼ੀ ਵਿੱਚ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਬ੍ਰਹਮਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਸਾਹਿਬ ਵਾਲਿਆਂ ਦੀ ਪ੍ਰੇਰਣਾ ਅਤੇ ਸਮੂਹ ਦੇਸ ਵਿਦੇਸ਼ ਅਤੇ ਇਲਾਕਾ ਨਿਵਾਸੀਆਂ ਅਤੇ CTU ਸਟਾਫ਼, ਗੁਰੂ ਮਹਾਰਾਜ ਦੀਆਂ ਅਸੀਸਾਂ ਪ੍ਰਾਪਤ ਕੀਤੀਆ ਗਈਆ।
#live #gurmatsamagam #punjab #nangaldam
ਚੈਨਲ ਉਪਰ ਲਾਈਵ ਕਰਵਾਉਣ ਲਈ ਸੰਪਰਕ ਕਰੋ ਜੀ। 6280158500 ਹਰਜੋਤ ਸਿੰਘ। ਸ਼ਹਾਦਤ ਏ ਖਾਲਸਾ ( TV )
Доступные форматы для скачивания:
Скачать видео mp4
-
Информация по загрузке: