ਧੀਆਂ ਦੀ ਪਰਵਰਿਸ਼ ਲਈ Food Delivery Boy ਬਣਿਆ ਪੰਜਾਬ ਦਾ ਮਸ਼ਹੂਰ Model/Actor
Автор: Punjabi Mic
Загружено: 2025-12-20
Просмотров: 22031
From 2004/5 to 2010, Sonu Bakshi remained a prominent model in the Punjabi music industry. However, when singers themselves started appearing as models in their own songs, many models like Sonu Bakshi were left without work.
At present, Sonu works as a Swiggy food delivery boy in Patiala to support his family. Like many young people, he made a few mistakes during his rise, but he has left those behind and is now earning an honest living. It is hoped that the Punjabi industry will give him another opportunity, so he can prove that even today he is capable of performing any role.
ਬਾਈ ਸੋਨੂੰ ਬਖਸ਼ੀ ਸਾਲ 2004/5 ਤੋ ਲੈਕੇ 2010 ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਬਤੌਰ ਮਾਡਲ ਛਾਇਆ ਰਿਹਾ ਪਰ ਜਦੋਂ ਗਾਇਕ ਹੀ ਖੁਦ ਮਾਡਲ ਬਣ ਗਏ ਤਾਂ ਸੋਨੂ ਬਖਸ਼ੀ ਵਰਗੇ ਅਨੇਕਾਂ ਮਾਡਲ ਵੇਹਲੇ ਹੋ ਗਏ, ਇਸ ਵੇਲੇ ਬਾਈ ਸੋਨੂੰ ਪਟਿਆਲਾ ਵਿਚ Swiggy Boy ਵਜੋਂ ਫੂਡ ਡਿਲੀਵਰੀ ਕਰਦਾ ਹੈ ਤਾਂ ਕਿ ਆਪਣੇ ਪਰਿਵਾਰ ਨੂੰ ਸੰਭਾਲ ਸਕੇ। ਸੋਨੂੰ ਤੋਂ ਵੀ ਬਾਕੀ ਨੌਜਵਾਨਾਂ ਵਾਂਗੂੰ ਆਪਣੀ ਚੜ੍ਹਤ ਚ ਕਈ ਗਲਤੀਆਂ ਹੋਈਆਂ ਪਰ ਓਹਨਾ ਗਲਤੀਆਂ ਨੂੰ ਪਿੱਛੇ ਛੱਡ ਕੇ ਹੁਣ ਬਾਈ ਨੇਕ ਕਮਾਈ ਕਰ ਰਹੇ ਹੈ ਅਤੇ ਉਮੀਦ ਹੈ ਕਿ ਪੰਜਾਬੀ ਇੰਡਸਟਰੀ ਬਾਈ ਨੂੰ ਇੱਕ ਮੌਕਾ ਜ਼ਰੂਰ ਦੇਵੇ ਤਾਂ ਕਿ ਇਹ ਸਾਬਿਤ ਕਰ ਸਕੇ ਕਿ ਅੱਜ ਵੀ ਕੋਈ ਵੀ ਰੋਲ ਕਰ ਸਕਦਾ ਹੈ
#punjabimic #punjabi #diljitdosanjh #punjabisinger #punjabipodcast #raovarinderbenipal #sonubakshi #satwinderbugga #diljitdosanjh #mankirtaulakh #binnudhilloncomedy #devkharoud #swiggy #patiala #pammibai #punjabimodel
Доступные форматы для скачивания:
Скачать видео mp4
-
Информация по загрузке: