Thand Burj Ch Baithi Mata Shagan Kare | Fatehgarh Sahib
Автор: Punjab Faith 24
Загружено: 2025-12-13
Просмотров: 1677
🙏 ਵਾਹਿਗੁਰੂ ਜੀ ਕਾ ਖਾਲਸਾ' ਵਾਹਿਗੁਰੂ ਜੀ ਕੀ ਫਤਿਹ🙏
@PunjabFaith.24
ਠੰਡੇ ਬੁਰਜ ਵਿੱਚ ਮਾਤਾ ਸ਼ਗਨ ਕਰੇ,
ਜ਼ੋਰਾਵਰ ਫ਼ਤਿਹ ਸਿੰਘ ਘੋੜੀ ਚੜੇ।
ਨਿੱਕੀਆਂ ਨਿੱਕੀਆਂ ਕਲਗੀਆਂ ਲਾ ਕੇ ਤੁਰੇ,
ਸੋਹਣੇ ਗਾਤਰੇ ਤੇ ਸ੍ਰੀ ਸਾਹਿਬ ਸਜਾ ਕੇ ਤੁਰੇ।
ਮੋਤੀ ਰਾਮ ਖੜ੍ਹਾ ਰੋਵੇ ਤੇਲ ਹੰਜੂਆਂ ਦਾ ਚੜ੍ਹਾਵੇ,
ਗਾਨੇ ਗੁੱਟਾਂ ਤੇ ਸ਼ਹੀਦੀਆਂ ਤੇ ਜੱਚਦੇ ਬੜੇ,
ਜ਼ੋਰਾਵਰ ਫ਼ਤਿਹ ਸਿੰਘ ਘੋੜੀ ਚੜੇ।
ਇਹ ਕਵਿਤਾ ਮਾਤਾ ਗੁਜਰੀ ਜੀ ਵੱਲੋਂ ਆਪਣੇ ਨਿੱਕੇ ਪੋਤਰਿਆਂ ਨੂੰ ਸ਼ਹਾਦਤ ਲਈ ਤਿਆਰ ਕਰਨ ਅਤੇ ਅਸੀਸਾਂ ਦੇਣ ਦਾ ਪ੍ਰਤੀਕ ਹੈ – ਉਹ ਉਨ੍ਹਾਂ ਨੂੰ ਘੋੜੀ ਚੜ੍ਹ ਕੇ ਜਾਣ ਵਾਂਗ ਸ਼ਗਨ ਦੀ (ਅਸੀਸ) ਦਿੰਦੇ ਹਨ ।
ਇਹ ਧਾਰਮਿਕ ਘੋੜੀ ਰੂਪ ਕਵਿਤਾ ਨੂੰ ਬਹੁਤ ਸਾਰੇ ਰਾਗੀਆਂ/ਢਾਡੀਆਂ ਵੱਲੋਂ ਗਾਇਆ ਜਾਂਦਾ ਹੈ, ਜਿਵੇਂ
ਭਾਈ ਰਣਜੀਤ ਸਿੰਘ ਢੱਡਰੀਆਂ ਵੱਲੋਂ।
ਭਾਈ ਮਨਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ ।
ਤੇ ਹੋਰ ਵੀ ਗੁਰਸਿੱਖ ਭੈਣਾਂ ਵੀਰਾਂ ਨੇ ਗਾਇਨ ਕੀਤਾ ਹੈ ।
ਇਹ ਵੀਡੀਓ ਵਿਚ" ਭਾਈ ਸਰਬਜੀਤ ਸਿੰਘ ਜੀ ਮੋਗਾ ਵਾਲੇ ਵੱਲੋਂ ਗਾਇਨ ਕੀਤਾ ਗਿਆ ਹੈ ।
ਇਹ ਸਿੱਖੀ ਦੀ ਅਮਰ ਕੁਰਬਾਨੀ ਦਾ ਪ੍ਰਤੀਕ ਹੈ।
#thandaburaj
#ThandeBurjChBaithiMata
#ChoteSahibzade
#MataGujri
#Chaarsahibzade
#Shaheedi
#DhadiVaaran
#Kavishri
#SakaSirhind
#FatehgarhSahib
#ZorawarSingh
#FatehSingh
#SikhHistory
#ShaheediDivas
#sikhitihas
Fatehgarh sahib History
Thande Burj Ch Baithi Mata Shagan Kare
Thande Burj Ch Baithi Mata
Thanda Burj
Chote Sahibzade Shaheedi
Chaar Sahibzade Thande Burj
Zorawar Singh Fateh Singh Shaheedi
Mata Gujri Shagan Kare
Bhai Ranjit Singh Dhadrianwale Thande Burj
Dhadi Vaar Chote Sahibzade
Kavishri Thande Burj
Saka Sirhind Shaheedi
Fatehgarh Sahib Kavita
Thande Burj Ch Baithi Mata Shagan Kare
Thande Burj Ch Baithi Mata Shagan Kare Ranjit Singh Dhadrian Wale
Thande Burj Ch Baithi Mata Shagan Kare Lyrics
Vaata Lamiyan Te Rasta Paharh Da
ਅਸੀਂ ਆਪਣੇ ਯੂਟੀਊਬ ਚੈਨਲ{ ਪੰਜਾਬ ਫੇਥ 24 } ਤੇ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ
ਆਪ ਜੀ ਨੂੰ ਸਾਡੇ ਚੈਨਲ ਉੱਪਰ ਸਿੱਖ ਇਤਿਹਾਸ ਅਤੇ ਸਮਾਜਿਕ "ਆਰਥਿਕ ਅਤੇ ਪੰਜਾਬੀ ਸੱਭਿਆਚਾਰ ਅਤੇ ਸਿੱਖ ਸੱਭਿਆਚਾਰ ਨਾਲ ਰਿਲੇਟਡ ਅਤੇ ਹੋਰ ਵੀ ਵਰਲਡ ਵਾਈਡ ਇਤਿਹਾਸਿਕ ਵੀਡੀਓ ਦੇਖਣ ਨੂੰ ਮਿਲਣਗੀਆਂ । ਖਾਸ ਕਰਕੇ ਆਪ ਜੀ ਨੂੰ ਸਾਡੇ ਚੈਨਲ ਉੱਪਰ ਸਿੱਖ ਇਤਿਹਾਸ ਦੇ ਰਿਲੇਟਡ ਵੀਡੀਓ ਦੇਖਣ ਲਈ ਮਿਲਣਗੀਆਂ |
( ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਹਰ ਅਪਲੋਡ ਵੀਡੀਓ ਤੁਹਾਡੇ ਕੋਲੇ ਪਹਿਲਾਂ ਪਹੁੰਚ ਸਕੇ)
🙏🙏🌹 ਸਾਡਾ ਹੌਸਲਾ ਵਧਾਉਣ ਦੇ ਲਈ ਹਰ ਇੱਕ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰਨਾ ਜੀ🌹🙏🙏
Доступные форматы для скачивания:
Скачать видео mp4
-
Информация по загрузке: