100 Rang Ishqe De - Manna Singh - Official Video -
Автор: Music Waves
Загружено: 2025-01-30
Просмотров: 370402
100 Rang Ishqe De - Manna Singh - Official Video - #MusicWaves #RangIshqDa #RangIshqeDe
"100 Rang Ishqe De" - derived lyrics from Book named "Barqat" - is debut single by Manna Singh - showcasing his unique sound and heartfelt lyrics . Before this, Manna Singh is known as artist and composer, known for his hit songs in the industry.
Lyrics :
ਬੁਝ ਲੈ ਜੇ ਬੁਝ ਸਕਦੇ
ਅੱਜ ਰੰਗਾਂ ਦੀ ਬਾਤ ਮੈਂ ਪਾਵਾਂ
ਏਕੋ ਰੰਗ ਦੇਦੇ ਅੜਿਆ
ਏਕੋ ਰੰਗ ਤੋਂ ਮੈਂ ਥੁੜ ਦੀ ਜਾਵਾਂ
ਸੋ ਰੰਗ ਇਸ਼ਕੇ ਦੇ
ਤੈਨੂੰ ਕੇਡਾ ਕੇਡਾ ਖੋਲ ਵਖਾਵਾਂ
ਸੋ ਰੰਗ ਇਸ਼ਕੇ ਦੇ
ਇਕ ਸਾਡੇ ਖ਼ਵਾਬਾਂ ਨਾਲ ਦਾ
ਇਕ ਤੇਰੇ ਮੇਰੇ ਹਾਸੇ ਵਰਗਾ
ਇਕ ਜੇੜਾ ਚਾਵਾਂ ਨੂੰ ਚੜੇ
ਇਕ ਦਿਲਾਂ ਦੇ ਵਰਗਾ
ਇਕ ਰੰਗ ਓ ਅੜਿਆ ਲਿਆ ਸਾਂਭ ਜੋ ਸਾਡੀਆਂ ਸਾਹਵਾਂ
ਸੋ ਰੰਗ ਇਸ਼ਕੇ ਦੇ
ਇਕ ਰੰਗ ਮਾਪੇਆਂ ਦਾ
ਰੰਗੀ ਜਾਣ ਜੋ ਉਡੀਕਾਂ ਬਹਿ ਬਹਿ ਕੇ
ਇਕ ਭੈਣ ਜੇਹਾ ਮੂੰਹ ਥੱਕ ਦਾ ਨਈਂ ਵੀਰਾ ਵੀਰਾ ਕਹਿ ਕੇ
ਇਕ ਰੰਗ ਦਾਦੀ ਵਰਗਾ ਇਕ ਰੰਗ ਨਾਨੀ ਵਰਗਾ
ਮੱਥਾ ਚੁਮ ਦੀ ਤੇ ਦੇਂਦਾ ਏ ਦੁਆਂਵਾਂ
ਸੋ ਰੰਗ ਇਸ਼ਕੇ ਦੇ
ਇਕ ਰੰਗ ਨਾਨਕ ਦਾ
ਜੇੜਾ ਪੈਂਡਿਆਂ ਨੂੰ ਵੰਡ ਦਾ ਪਤਾਸਦੜੇ
ਰੰਗ ਕੋਈ ਰਾਬੱਬ ਵਰਗਾ
ਭਰੇ ਨੂਰ ਨਾਲ ਚੇਹਰੇ ਜੋ ਉਦਾਸੜੇ
ਰੰਗ ਕੋਲ ਬਾਬਾ ਜੋ ਤੇਰੇ
ਏਸ ਰੰਗ ਦਾ ਨਈਂ ਆਉਂਦਾ ਮੈਨੂੰ ਨਾਵਾਂ
ਸੋ ਰੰਗ ਇਸ਼ਕੇ ਦੇ
Credits :
Singer : Manna Singh
Cast : Manna Singh, Kiranbir Kaur
Music Composed and Arranged by Manna Singh
Assistant Music Producer : Beay Boy
Lyrics : Karanjeet Komal
Mix Mastered : Sunny Seven
Flute : Bharat
Percussion : Kavita Sharma
Director : Parm Riar
DOP : Kirpal Sandhu
Creative Head : Jay Bhatoa
Editor and DI : Gobindpuria
Special Thanks : Jarnail Singh
Producer : Kulwinder Sanghera
Painting : Sarabjeet Singh
Digital : Zippinderpal Singh (Alphanumeric Ideas)
Music Waves Productions:
Instagram | / musicwaves.official
TikTok | / musicwavesproductions
Facebook | / musicwaves
Music Label | Music Waves Productions Ltd:
Website | musicwaves.ca
Music Waves Classics:
Instagram | / musicwavesclassics
TikTok | / musicwavesclassics
Facebook | / musicwavesclassics
Like and Subscribe for more content!
#musicwaves
Доступные форматы для скачивания:
Скачать видео mp4
-
Информация по загрузке: