ਡੇਅਰੀ ਫਾਰਮਿੰਗ ਦੇ 5 ਰਾਜ਼ ਜੋ ਤੁਹਾਨੂੰ ਨਹੀਂ ਪਤਾ! how to start dairy farm in 2026!
Автор: ਖੁਆਬਾ ਤੋਂ ਹਕੀਕਤ ਤੱਕ(Bhagwant Aulakh)
Загружено: 2026-01-06
Просмотров: 6501
ਡੇਅਰੀ ਫਾਰਮਿੰਗ ਦੇ 5 ਰਾਜ਼ ਜੋ ਤੁਹਾਨੂੰ ਨਹੀਂ ਪਤਾ! how to start dairy farm in 2026! #dairy
ਸਤਿ ਸ਼੍ਰੀ ਅਕਾਲ ਦੋਸਤੋ , ਅੱਜ ਦੀ ਵੀਡੀਓ ਵਿਚ ਆਪਾ ਡੇਅਰੀ ਫਾਰਮਿੰਗ ਬਾਰੇ ਕੁਝ ਖਾਸ ਗੱਲਾਂ ਕੀਤਿਆਂ , ਆਪਾ ਵੀਡੀਓ ਵਿਚ ਸਰਦੀਆਂ ਵਿਚ ਪਸ਼ੂਆਂ ਦੀ ਦੇਖ ਭਾਲ ਕਿਵੇਂ ਕਰਨੀ ਹੈ ਉਸ ਬਾਰੇ ਗੱਲ ਕੀਤੀ | ਨਾਲ ਨਾਲ ਫੀਡ ਬ੍ਰੀਡ ਤੇ ਸੀਮਨ ਦੀ ਚੋਣ ਕਿਵੇਂ ਕਰਨੀ ਹੈ ਉਸ ਬਾਰੇ ਵੀ ਗੱਲ ਕੀਤੀ | ਵੀਡੀਓ ਚੰਗੀ ਲੱਗੀ ਤਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੀ ਤੇ ਚੈਨਲ ਨੂੰ subscribe ਵੀ ਕਰ ਦੇਣਾ ਜੀ ਧੰਨਵਾਦ |
how to start dairy farm in 2026
best cow dairy farm in punjab
dairy farm business
cow dairy farm punjab
gurwinder dairy farm
Доступные форматы для скачивания:
Скачать видео mp4
-
Информация по загрузке: