NO TALK ( Official Music Video ) - Jim Zaildar | New Punjabi Songs 2025 | Latest Punjabi Songs 2025
Автор: Jim Zaildar
Загружено: 27 февр. 2025 г.
Просмотров: 7 962 просмотра
credits :-
singer & composer - Jim Zaildar
Music - happy MK
Mix Master - Arron
Lyrics - Banga wala JP
video by - Creators
Director / Dop - Evi Dhillon
Female feature - Nandini Thakur
Digital Distribution - Dream boy production
Special Thanks :- Aryan GT
Also Available on :-
Spotyfy - https://open.spotify.com/album/38DRf4...
Apple music - https://music.apple.com/in/album/no-t...
Click to subscribe - / @jimzaildar6095
Instagram - https://www.instagram.com/jimzaildar_...
LYRICS --
Pehlia ton yaaran da group same aa
Rehndi saadi bulliya te chup same aa
Gussa sada jeth ali dhup same aa
Ucheya suran te jehrha gall krda
Badal dinne a ohdi lai goriye
Ohna nal ohna nal mai ni bolda
Jihna vich boldi ai main goriye
Agge agge jatt pichhe roule dekh lai
Jattan de jawak ne brole dekh lai
Trending ch challdia cheeza jehrhia
Saria e jattan de a kole dekh lai
Jehrhi hove out of range jattan ton
Dunia te hai ni koi aisi shai goriye
Ohna nal ohna nal mai ni bolda
Jihna vich boldi ai mai goriye
Kathe hoe firde a chiller kurhe
Pehli satte jaane dekhi khillar kurhe
Jatt da vazood 5911 verga
Khende firde a 3 wheeler kirhe
Jehrhia ne zor azmaish krni
Saade nal dekhn oh kheh goriye
Ohna nal ohna nal mai ni bolda
Jihna vich boldi ai mai goriye
Life saanu on the track laggdi
Vakhtan di gharhi kiti hack lagdi
Banga wale Jp nal mathe launde c
Bed te ni saleyan di back lagdi
Buss ikko dar ai ni waajan vaale da
Hor sanu kise da ni bhai goriye
Ohna nal ohna nal mai ni bolda
Jihna vich boldi aa mai goriye
Ohna nal ohna nal mai ni bolda
Jihna vich boldi aa mai gorliye
…….
ਪਹਿਲੀਆਂ ਤੋਂ ਯਾਰਾਂ ਦਾ ਗਰੁੱਪ same ਆ
ਰਹਿੰਦੀ ਸਾਡੀ ਬੁੱਲ੍ਹੀਆਂ ਤੇ ਚੁੱਪ same ਆ
ਗੁੱਸਾ ਸਾਡਾ ਜੇਠ ਆਲੀ ਧੁੱਪ same ਆ
ਉੱਚਿਆ ਸੁਰਾਂ ਜਿਹੜਾ ਗੱਲ ਕਰਦਾ
ਬਦਲ ਦਿਨੇ ਆ ਓਹਦੀ ਲੈ ਕੁੜੀਏ
ਓਹਨਾਂ ਨਾਲ ਓਹਨਾ ਨਾਲ ਮੈਂ ਨੀ ਬੋਲਦਾ
ਜਿੰਨਾ ਵਿੱਚ ਬੋਲਦੀ ਆ ਮੈ ਕੁੜੀਏ ..
ਅੱਗੇ ਅੱਗੇ ਜੱਟ ਪਿੱਛੇ ਰੌਲੇ ਦੇਖਲੈ
ਜੱਟਾਂ ਦੇ ਜਵਾਕ ਵਾ - ਵਰੌਲੇ ਦੇਖਲੈ
Trending ਚ ਚੱਲਦੀਆਂ ਚੀਜ਼ਾਂ ਜਿਹੜੀਆਂ
ਸਾਰੀਆਂ ਹੀ ਜੱਟਾਂ ਦੇ ਆ ਕੋਲੇ ਦੇਖਲੈ
ਜਿਹੜੀ ਹੋਵੇ out of range ਜੱਟਾਂ ਤੋਂ
ਦੁਨੀਆਂ ਤੇ ਹੈ ਨੀ ਕੋਈ ਸ਼ੈ ਕੁੜੀਏ
ਓਹਨਾਂ ਨਾਲ ਓਹਨਾ ਨਾਲ ਮੈਂ ਨੀ ਬੋਲਦਾ
ਜਿੰਨਾ ਵਿੱਚ ਬੋਲਦੀ ਆ ਮੈ ਕੁੜੀਏ ..
ਕੱਠੇ ਹੋਏ ਫਿਰਦੇ ਆ chillar ਕੂੜੇ
ਪਹਿਲੀ ਸੱਟੇ ਜਾਣੇ ਦੇਖੀ ਖਿੱਲਰ ਕੂੜੇ
ਜੱਟ ਦਾ ਵਜੂਦ 5911 ਵਰਗਾ
ਖਹਿੰਦੇ ਫ਼ਿਰਦੇ ਆ three wheeler ਕੁੜੇ
ਜਿਹੜੇਆਂ ਨੇ ਜੋਰ ਅਜਮਾਇਸ਼ ਕਰਨੀ
ਸਾਡੇ ਨਾਲ ਦੇਖੇ ਉਹ ਖਹਿ ਕੁੜੀਏ
ਓਹਨਾਂ ਨਾਲ ਓਹਨਾ ਨਾਲ ਮੈਂ ਨੀ ਬੋਲਦਾ
ਜਿੰਨਾ ਵਿੱਚ ਬੋਲਦੀ ਆ ਮੈ ਕੁੜੀਏ ..
Life ਸਾਨੂੰ on the track ਲੱਗਦੀ
ਵਖਤਾਂ ਦੀ ਘੜੀ ਕੀਤੀ ਹੈ hack ਲੱਗਦੀ
ਬੰਗਾਂ ਵਾਲੇ jp ਨਾਲ ਮੱਥੇ ਲਾਉਂਦੇ ਸੀ
Bed ਤੇ ਨੀ ਸਲਿਆ ਦੀ back ਲੱਗਦੀ
ਬਸ ਇੱਕੋ ਡਰ ਆ ਨੀ ਬਾਜ਼ਾ ਵਾਲੇ ਦਾ
ਹੋਰ ਸਾਨੂੰ ਕਿਸੇ ਦਾ ਨੀ ਭੈ ਗੋਰੀਏ
ਓਹਨਾਂ ਨਾਲ ਓਹਨਾ ਨਾਲ ਮੈਂ ਨੀ ਬੋਲਦਾ
ਜਿੰਨਾ ਵਿੱਚ ਬੋਲਦੀ ਆ ਮੈ ਕੁੜੀਏ ..

Доступные форматы для скачивания:
Скачать видео mp4
-
Информация по загрузке: