Bhoman Shah Gurdawara & Mandir | Dera Baba Bhoman Shah Depalpur Pakistan
Автор: Ek Punjab
Загружено: 2025-04-17
Просмотров: 577
Bhoman Shah Gurdawara & Mandir | Depalpur Pakistan | History Bhoman Shah
Mehar Nazir Ahmed
Whatsapp Contact +92322 2998229
ਬਾਬਾ ਭੂਮਣ ਸ਼ਾਹ ਜੀ ਇਕ ਮਹਾਨ ਰੂਹਾਨੀ ਦਰਵੇਸ਼ ਤੇ ਸਾਧੂ ਸਨ, ਜਿਨ੍ਹਾਂ ਆਪਣੀ ਸਾਰੀ ਜ਼ਿੰਦਗੀ ਇਨਸਾਨੀਅਤ, ਪਿਆਰ, ਭਾਈਚਾਰੇ ਤੇ ਨੇਕੀਆਂ ਦੇ ਪੈਗ਼ਾਮ ਲਈ ਵਾਰੀ। ਬਾਬਾ ਜੀ ਦਾ ਜਨਮ ਪਾਕਿਸਤਾਨ ਦੇ ਜ਼ਿਲ੍ਹਾ ਓਕਾਰਾ ਦੀ ਤਹਿਸੀਲ ਦੀਪਾਲਪੁਰ ਦੇ ਪਿੰਡ ਬਹਿਲ਼ੂਲਪੁਰ 'ਚ ਹੋਇਆ ਸੀ।
ਇਸ ਡਾਕੀਉਮੈਂਟਰੀ ਵਿੱਚ ਅਸੀਂ ਬਾਬਾ ਜੀ ਦੀ ਜ਼ਿੰਦਗੀ, ਉਪਦੇਸ਼, ਤੇ ਸਮਾਧੀ ਸਥਾਨ ਬਾਰੇ ਵਿਸਥਾਰ ਨਾਲ ਜਾਣੂ ਹੋਵਾਂਗੇ। ਹਿੰਦੋਸਤਾਨ ਅਤੇ ਪਾਕਿਸਤਾਨ ਵਿਚ ਲੱਖਾਂ ਭਗਤ ਬਾਬਾ ਜੀ ਨਾਲ ਜੁੜੇ ਹੋਏ ਹਨ ਜੋ ਹਰ ਸਾਲ ਉਨ੍ਹਾਂ ਦੇ ਮੇਲੇ ਅਤੇ ਅਰਦਾਸਾਂ ਵਿੱਚ ਸ਼ਾਮਿਲ ਹੁੰਦੇ ਹਨ।
ਵੀਡੀਓ ਨੂੰ ਜ਼ਰੂਰ ਦੇਖੋ, ਲਾਈਕ ਕਰੋ, ਤੇ ਆਪਣੇ ਮਿੱਤਰਾਂ ਨਾਲ ਸ਼ੇਅਰ ਕਰੋ ਤਾਂ ਜੋ ਬਾਬਾ ਜੀ ਦਾ ਪਿਆਰ ਭਰਿਆ ਪੈਗ਼ਾਮ ਹਰ ਦਿਲ ਤੱਕ ਪਹੁੰਚੇ।
بابا بھومن شاہ جی ایک روحانی فقیر، درویش، اور انسانیت کا پیغام دینے والے ولی اللہ تھے جنہوں نے اپنی ساری زندگی بھلائی، محبت، اور بھائی چارے کے فروغ کے لیے وقف کر دی۔ اُن کی جنم بھومی بہلول پور، تحصیل دیپالپور، ضلع اوکاڑہ (پاکستان) ہے۔
اِس ڈاکیومنٹری وچ اسی بابا جی دی زندگی، تعلیمات، تے اوہناں دے مزار دی تاریخی اہمیت بارے گل کران گے۔ ہندوستان تے پاکستان وچ بابا بھومن شاہ دے لاکھاں مرید موجود نیں جو ہر سال میلوں تے عرس وچ شامل ہو کے اپنی عقیدت دا اظہار کردے نیں۔
اِس ویڈیو نوں ویکھو، پسند کرو، تے اپنے دوستاں نال ضرور شیئر کرو تاکہ بابا جی دا پیغام ہر دل تک پہنچے۔
#BabaBhumanShah #EkPunjab #PunjabiDocumentary #SpiritualSaints #Sufism #Okara
Доступные форматы для скачивания:
Скачать видео mp4
-
Информация по загрузке: