ਪਾਲੇ ਦਾ ਅੜਬ ਜੱਟ ਨਾਲ ਪੈ ਗਿਆ ਪੰਗਾ Dhanaula Pashu Mandi
Автор: Apna kitta
Загружено: 2025-10-15
Просмотров: 14949
ਪਾਲੇ ਦਾ ਅੜਬ ਜੱਟ ਨਾਲ ਪੈ ਗਿਆ ਪੰਗਾ Dhanaula Pashu Mandi #live_sauda #apnakitta #mangabhadaur #dairyfarm
ਆਪਣਾ ਕਿੱਤਾ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਪਸ਼ੂਆਂ ਦੀ ਮੰਡੀ ਤੇ ਮੰਡੀ ਤੇ ਹੋਏ ਸੌਦਿਆਂ ਬਾਰੇ ਦੱਸਦੇ ਹਾਂ, ਚਾਹੇ ਤੁਸੀਂ ਇੱਕ ਕਿਸਾਨ ਹੋ ਚਾਹੇ ਤੁਸੀਂ ਡੈਰੀ ਦਾ ਕੰਮ ਕਰਦੇ ਹੋ, ਸਾਡੀਆਂ ਵੀਡੀਓ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਕਿ ਮੰਡੀਆਂ ਤੇ ਪਸ਼ੂਆਂ ਦੇ ਕੀ ਭਾਅ ਚੱਲ ਰਹੇ ਹਨ, ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਆਪਣੀ ਮੱਝ ਗਾਂ ਦੀ ਵੀਡੀਓ ਵੇਚਣ ਲਈ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਵੀਡੀਓ ਵਿੱਚ ਚੱਲ ਰਹੇ ਨੰਬਰ ਤੇ ਵਟਸ ਵਿੱਚ ਆਪਣੀ ਵੀਡੀਓ ਬਣਾ ਕੇ ਤੇ ਉਸ ਵਿੱਚ ਆਪਣੇ ਪਸ਼ੂ ਦੀ ਡਿਟੇਲ ਕਿੰਨਵਾਂ ਸੂਆ ਹੈ, ਕਿੰਨਾ ਦੁੱਧ ਹੈ, ਤੇ ਤੁਸੀਂ ਇਸ ਦਾ ਕੀ ਰੇਟ ਮੰਗ ਰਹੇ ਹੋ ਤੇ ਆਪਣਾ ਮੋਬਾਇਲ ਨੰਬਰ ਸਾਨੂੰ ਭੇਜੋ, ਪਰ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਦੀ ਸਕਰੀਨ ਤੇ ਮਿਲ ਸਕੇ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੰਡੀਆਂ ਦੇ ਤਾਜ਼ੇ ਭਾ ਦੇਖਣ ਲਈ, ਤੰਦਰੁਸਤ ਪਸ਼ੂ ਖਰੀਦੋ, ਪੌਸਟਿਕ ਤੁਧ ਪੀਓ ਤੇ ਵੇਚੋ, ਆਪਣਾ ਤੇ ਆਪਣਾ ਪਰਿਵਾਰ ਨੂੰ ਤੰਦਰੁਸਤ ਬਣਾਓ,
अपना कित्ता चैनल में आपका स्वागत है। इस वीडियो में हम आपको मवेशी बाजार और बाजार में होने वाले सौदों के बारे में बताएंगे। चाहे आप किसान हों या डेयरी कर्मचारी, आप हमारे वीडियो देखकर अनुमान लगा सकते हैं कि मवेशी बाजार की कीमतें क्या हैं , अगर आप भी अपने भैंस गाय के वीडियो बेचने के लिए हमारे चैनल पर आना चाहते हैं तो आप वीडियो में चल रहे ट्वीट्स की संख्या में अपना वीडियो बना सकते हैं और उसमें आपके जानवर का विवरण, कितना दूध है, कितना दूध है है, और आप इसके लिए क्या रेट पूछ रहे हैं और हमें अपना मोबाइल नंबर भेजें, लेकिन उससे पहले हमारे चैनल को सब्सक्राइब करें ताकि आपको हमारे हर नए वीडियो की सूचना आपके मोबाइल स्क्रीन पर मिल सके, ताजा कीमतें देखने के लिए हमारे चैनल मंडियानी को सब्सक्राइब करें। , स्वस्थ पशु खरीदें, कीटनाशक पियें और बेचें, स्वयं और अपने परिवार को स्वस्थ बनायें
Доступные форматы для скачивания:
Скачать видео mp4
-
Информация по загрузке: