SAD-BJP Alliance Final? ਗੁਪਤ ਸਰਵੇ ਨੇ ਹਿਲਾਈ ਪੰਜਾਬ ਦੀ ਸਿਆਸਤ! Survey ‘ਚ ਕੀ-ਕੀ ਪੁੱਛਿਆ ਜਾ ਰਿਹਾ ਹੈ? Leaked
Загружено: 2025-12-25
Просмотров: 27917
SAD-BJP Alliance Final?
ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਹਲਚਲ ਮਚ ਗਈ ਹੈ। ਅਕਾਲੀ ਦਲ ਅਤੇ BJP ਦੇ ਸੰਭਾਵਿਤ ਗਠਜੋੜ ਨੂੰ ਲੈ ਕੇ ਇੱਕ ਗੁਪਤ ਸਰਵੇ ਸਾਹਮਣੇ ਆਇਆ ਹੈ, ਜਿਸ ਨੇ ਨਵੀਂ ਚਰਚਾ ਛੇੜ ਦਿੱਤੀ ਹੈ।
ਸਰਵੇ ਕੌਣ ਕਰਵਾ ਰਿਹਾ ਹੈ—ਇਸ ਬਾਰੇ ਖੁੱਲ੍ਹੀ ਜਾਣਕਾਰੀ ਨਹੀਂ, ਪਰ ਇਹ ਸਰਵੇ ਇੱਕ ਆਜ਼ਾਦ ਏਜੰਸੀ ਵੱਲੋਂ ਕਰਵਾਇਆ ਜਾ ਰਿਹਾ ਦੱਸਿਆ ਜਾ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰਵੇ ਦੇ ਸਵਾਲ ਲੀਕ ਹੋਏ ਹਨ, ਜੋ ਅਕਾਲੀ ਦਲ-BJP ਗਠਜੋੜ ਦੀ ਦਿਸ਼ਾ, ਲੋਕਾਂ ਦੀ ਰਾਏ ਅਤੇ 2027 ਦੀ ਸਿਆਸੀ ਤਸਵੀਰ ਵੱਲ ਇਸ਼ਾਰਾ ਕਰਦੇ ਨੇ।
ਕੀ ਇਹ ਸਿਰਫ਼ ਫੀਡਬੈਕ ਸਰਵੇ ਹੈ ਜਾਂ ਵੱਡੇ ਸਿਆਸੀ ਫ਼ੈਸਲੇ ਦਾ ਟ੍ਰੇਲਰ?
ਕੀ ਪੰਜਾਬ ਵਿੱਚ ਇੱਕ ਵਾਰ ਫਿਰ SAD-BJP Alliance ਦੀ ਤਿਆਰੀ ਹੋ ਰਹੀ ਹੈ?
ਇਸ ਵੀਡੀਓ ਵਿੱਚ ਸੁਣੋ—ਸਰਵੇ ‘ਚ ਕੀ-ਕੀ ਪੁੱਛਿਆ ਜਾ ਰਿਹਾ ਹੈ ਅਤੇ ਇਸ ਦੇ ਸਿਆਸੀ ਮਤਲਬ ਕੀ ਨੇ।
👉 ਪੂਰੀ ਰਿਪੋਰਟ ਦੇਖੋ, ਸਮਝੋ ਅਤੇ ਆਪਣੀ ਰਾਏ ਸਾਂਝੀ ਕਰੋ।
⸻
#SADBJPAlliance
#AkaliDal
#BJP
#PunjabPolitics
#PoliticalSurvey
#SurveyLeaked
#PunjabNews
#BreakingNewsPunjab
#PunjabPoliticalNews
#2027Elections
#IndianPolitics
#AkaliBJP
#PoliticalBuzz
#PunjabUpdate
#NavaPunjab
#NavneetSinghWadhwa
Доступные форматы для скачивания:
Скачать видео mp4
-
Информация по загрузке: