ਭਗਤੀ ਦੇ ਦਰਵਾਜੇ ਖੁੱਲ ਜਾਣਗੇ //ਵਾਹਿਗੁਰੂ ਦੇ ਚਰਨਾਂ ਨਾਲ ਜੋੜਨ ਵਾਲਾ ਪਾਠ //ਫਿਰਤ ਫਿਰਤ ਪ੍ਰਭ ਆਇਆ ਪਰਿਆ ਤਓ ਸਰਣਾਇ
Автор: Waheguru preet
Загружено: 2025-12-11
Просмотров: 174
ਭਗਤੀ ਦੇ ਦਰਵਾਜੇ ਖੁੱਲ ਜਾਣਗੇ //ਵਾਹਿਗੁਰੂ ਦੇ ਚਰਨਾਂ ਨਾਲ ਜੋੜਨ ਵਾਲਾ ਪਾਠ //ਫਿਰਤ ਫਿਰਤ ਪ੍ਰਭ ਆਇਆ ਪਰਿਆ ਤਓ ਸਰਣਾਇ
ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ
ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ
ਸਮੂਹ ਸੰਗਤ ਜੀ ਇਸ ਸ਼ਬਦ ਦਾ ਜਾਪ ਤੁਸੀਂ 108 ਵਾਰ ਸੁਣਨਾ ਹੈ ਵਾਹਿਗੁਰੂ ਸਾਰੇ ਭਗਤੀ ਦੇ ਦਰਵਾਜ਼ੇ ਖੋਲ ਦੇਣਗੇ ਤੁਹਾਡਾ ਵਾਹਿਗੁਰੂ ਦੇ ਨਾਲ ਮਨ ਨਹੀਂ ਜੁੜਦਾ ਮਨ ਵਾਰ ਵਾਰ ਭਟਕਦਾ ਹੈ ਤਾਂ ਤੁਸੀਂ ਇਸ ਗੁਰਬਾਣੀ ਦੇ ਸ਼ਬਦ ਦਾ ਜਾਪ ਸੁਣ ਕੇ ਵਾਹਿਗੁਰੂ ਦੇ ਨਾਲ ਜੁੜ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Доступные форматы для скачивания:
Скачать видео mp4
-
Информация по загрузке: