Скачать
Bikram Majithia | Bikram Majithia ਨੂੰ ਲੈਕੇ CM ਦਾ ਵੱਡਾ ਬਿਆਨ! ਸੁਣਾਈਆਂ ਖਰੀਆਂ-ਖਰੀਆਂ OneIndia Punjabi
Автор: Oneindia Punjabi
Загружено: 2025-10-11
Просмотров: 19907
Описание:
'ਮਜੀਠੀਆ ਨੂੰ ਹੱਥ ਪਾਉਣ ਲਈ ਜਿਗਰਾ ਚਾਹੀਦਾ'
ਜੇਲ੍ਹ 'ਚ ਕੀ ਮੰਗਦਾ? ਮਾਨ ਹੋ ਗਿਆ ਸਿੱਧਾ !
ਮੁੱਖ-ਮੰਤਰੀ ਭਗਵੰਤ ਮਾਨ ਅੱਜ ਬਠਿੰਡਾ ਜ਼ਿਲ੍ਹਾ ਪਹੁੰਚੇ | ਜਿੱਥੇ ਲੋਕਾਂ ਨੂੰ ਸੰਬੋਧਨ ਕਰਦਿਆਂ Bhagwant Mann ਨੇ ਵਿਰੋਧੀਆਂ 'ਤੇ ਨਿਸ਼ਾਨੇ ਵਿੰਨ੍ਹੇ | CM ਨੇ ਕਿਹਾ ਕਿ ਤੁਸੀਂ ਇਨ੍ਹਾਂ ਅੱਗੇ ਬਸ ਮੇਰਾ ਨਾਮ ਲੈਣਾ ਫ਼ਿਰ ਦੇਖਿਓ | ਨਾਲ ਹੀ Majithia ਦੀ ਗੱਲ ਕਰਦੇ ਉਹਨਾਂ ਨੇ ਕਿਹਾ ਕਿ ਜੇਲ੍ਹ 'ਚ ਇੰਨੀਆਂ ਚੀਜ਼ਾਂ ਮੰਗਦਾ, ਦੱਸੋ ਇਹ ਭੂਆ ਦੇ ਪਿੰਡ ਆਇਆ ?
#bikrammajithia #cmbhagwantmann #sukhbirbadal
Доступные форматы для скачивания:
Скачать видео mp4
-
Информация по загрузке: