How to tie dumala sahib/jangi dumala/ਸੰਪੂਰਨ ਦੁਮਾਲਾ ਸਾਹਿਬ with base/turban king jaskarandeep singh
Автор: TURBAN KING JASKARANDEEP SINGH
Загружено: 2021-10-03
Просмотров: 33768
How to tie dumala sahib/jangi dumala/ਸੰਪੂਰਨ ਦੁਮਾਲਾ ਸਾਹਿਬ with base/turban king jaskarandeep singh 8198080982
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ
ਅਾਪਣੇ ੲਿਸ ਚੈਨਲ ਤੇ 285k+ ਮੈਬਰ ਹੋ ਗਏ ਨੇ ਇਸ ਲਈ ਸਾਰੇ ਫੈਮਲੀ ਮੈਬਰਾ ਦਾ ਬਹੁਤ ਬਹੁਤ ਧੰਨਵਾਦ turban king ਚੈਨਲ ਤੁਹਾਡਾ ਅਾਪਣਾ ਚੈਨਲ ਹੈ ੲਿਸ ਨੂੰ ਇਸੇ ਤਰਾ ਸਪੋਟ ਕਰਦੇ ਰਹੋ ਜੀ
🙏🙏🙏🙏🙏🙏🙏🙏
ਸਾਡਾ ਇੱਕੋ ਇੱਕ ਸੁਪਨਾ ਸਕਾਰ ਹੋਵੇ
ਹਰ ਇਕ ਸਿਰ ਤੇ ਪੱਗ ਹੋਵੇ
ਤੇ ਹਰ ਇਕ ਬੰਦਾ ਦਿਸਦਾ ਸਰਦਾਰ ਹੋਵੇ
🙏🙏🙏🙏🙏🙏🙏🙏🙏
ਪੱਗ ਇੱਕ ਕੱਪੜਾ ਨਹੀਂ ਹੈ ਇਹ ਸਿਰ ਦਾ ਤਾਜ ਹੈ ਇਸ ਦੀ ਇੱਜ਼ਤ ਕਰਿਆਂ ਕਰੋ ਪੁਰਾਣੇ ਸਮਿਆਂ ਵਿੱਚ ਪਟਿਆਲਾ ਸ਼ਾਹੀ ਪੱਗ ਰਾਜੇ ਮਹਾਰਾਜਿਆਂ ਦੀ ਸ਼ਾਨ ਹੁੰਦੀ ਸੀ ਤੇ ਅੱਜ ਕੱਲ ਨੋਜਵਾਨ ਇਸ ਪੱਗ ਨੂੰ ਬਹੁਤ ਪਸੰਦ ਕਰਦੇ ਹਨ ਇਸ ਲਈ ਇਸ ਪੱਗ ਦੀ ਵੀਡੀਓ YouTube ਤੇ ਪਾਈ ਹੈ
ਬਹੁਤ ਸਾਰੇ ਵੀਰਾ ਦੇ ਕਿਹਣ ਤੇ ਅੱਜ ਅਸੀ ਦੁਮਾਲਾ ਸਾਹਿਬ ਨਾਲੇ ਬੇਸ ਦੀ ਵੀਡੀਓ ਲੇਕੇ ਹਾਜਰ ਹੋਏ ਹਾ ਇਸ ਵਿੱਚ ਸਭ ਤੋ ਸੋਖੇ ਤਰੀਕੇ ਨਾਲ ਅਸੀ ਦੁਮਾਲਾ ਸਾਹਿਬ ਨੂੰ ਕਿਦਾ ਸਜਾਉਣਾ ਵਿਸਥਾਰ ਨਾਲ ਦੱਸਿਆ ਗਿਆ ਹੈ ਇਸ ਦੁਮਾਲਾ ਸਾਹਿਬ ਦੀ ਲਬਾਈ 7+7 ਮੀਟਰ ਹੈ ਇਸ ਦਾ ਕਪੜਾ ਫੁੱਲ ਬੈਲ ਹੈ ਉਮੀਦ ਹੈ ਇਹ ਵੀਡੀਓ ਤੁਹਾਨੂੰ ਪਸੰਦ ਆਉਗੀ ਮੈਨੂੰ ਇਸੇ ਤਰਾ ਆਪ ਸਬ ਦੀ ਸਪੋਟ ਦੀ ਲੋੜ ਹੈ ਤਾ ਜੋ ਹੋਰ ਵੀ ਵਧੀਆ ਤੋ ਵਧੀਆ video ਲੇਕੇ ਆਉਦਾ ਰਵਾ ਜੇ ਵੀਡੀਓ ਵਧੀਆ ਲੱਗੀ ਤਾ ਇਸ ਨੂੰ ਵੱਧ ਤੋ ਵੱਧ ਲਾਈਕ ਤੇ ਸੇਅਰ ਜਰੂਰ ਕਰਿਓ ਜੀ ਜਿਨਾਂ ਦੋਸਤਾ ਨੇ ਚੈਨਲ ਨੂੰ subscribe ਕਰਤਾ ਉਨਾ ਦਾ ਬਹੁਤ - ਬਹੁਤ ਧੰਨਵਾਦ ਜੀ ਜੋ ਵੀਰ ਸਾਡੇ ਚੈਨਲ ਤੇ ਨਵੇ ਨੇ ਜੇ ਤੁਸੀ ਚੁਹਦੇ ਹੋ ਸਾਡੀ ਵੀਡੀਓ ਸਭ ਤੋ ਪਹਿਲਾ ਦੇਖਣਾ ਤਾ ਸਾਡੇ ਚੈਨਲ ਨੂੰ subscribe ਜਰੂਰ ਕਰੋ ਜੀ ਤੇ bell ikon ਦਬਾਕੇ ਸਾਡੀ ਵੀਡੀਓ ਨੂੰ ਸਭ ਤੋ ਪਹਿਲਾ ਦੇਖੋ ਧੰਨਵਾਦ ਜੀ | ਬਹੁਤ ਸਾਰੇ ਵੀਰਾ ਦੇ ਕਿਹਣ ਤੇ ਅਸੀ ੲਿਕ ਨਵਾ ਚੈਨਲ ਸੂਰੁ ਕੀਤਾ ਹੈ ੳੁਸ ਚੈਨਲ ਨੂੰ ਵੀ ਅਾਪ ਸਭ ਦੀ ਸਪੋਟ ਦੀ ਬਹੁਤ ਲੋੜ ਹੈ ਸੋ ਵੀਰੋ ੳੁਸ ਚੈਨਲ ਨੂੰ ਵੀ subscribe ਕਰੋ ਜੀ ਧੰਨਵਾਦ
ਪੰਧੇਰ ਦਸਤਾਰ ਸਿਖਲਾਈ ਸੰਸਥਾ ਦੇ ਦਸਤਾਰ ਦੇ ਖੇਤਰ ਵਿੱਚ ਸੇਵਾ ਕਰਦਿਆਂ 15 ਸਾਲ ਪੂਰੇ ਹੋਣ ਤੇ ਸਾਰੇ ਵੀਰਾਂ ਜਿਨ੍ਹਾਂ ਨੇ ਸਮੇਂ ਸਮੇਂ ਤੇ ਸਾਥ ਦਿੱਤਾ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ
Доступные форматы для скачивания:
Скачать видео mp4
-
Информация по загрузке: