ਪੰਜਾਬੀ ਸਾਹਿਤ ਵਿਚ ਭਗਤ ਨਾਮਦੇਵ ਜੀ ਦੀ ਬਾਣੀ • ਹਵਾਲਿਆਂ ਸਹਿਤ • Bhagat Namdev Ji : Jiwan te Bani • Ldd tv
Автор: Ldd tv
Загружено: 2022-05-07
Просмотров: 3586
ਪੰਜਾਬੀ ਸਾਹਿਤ ਵਿਚ ਭਗਤ ਨਾਮਦੇਵ ਜੀ ਦਾ ਯੋਗਦਾਨ
੧) ਭਗਤ ਨਾਮਦੇਵ ਜੀ ਦਾ ਗੁਰੂ ਕੌਣ ਸੀ ?
→ ਵਿਸੋਬਾ ਖੇਚਰ
੨) ਭਗਤ ਨਾਮਦੇਵ ਜੀ ਪੰਜਾਬ ਵਿੱਚ ਕਿੱਥੇ ਰਹੇ ?
→ ਪਿੰਡ : ਘੁਮਾਣ, ਜ਼ਿਲ੍ਹਾ : ਗੁਰਦਾਸਪੁਰ
੩) ਭਗਤ ਨਾਮਦੇਵ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਸ਼ਬਦ ਦਰਜ ਹਨ ?
→ 61
੪) 'ਈਭੈ ਬੀਠਲੁ ਊਭੈ ਬੀਠਲ
ਬੀਠਲ ਬਿਨੁ ਸੰਸਾਰ ਨਹੀ।।'
ਇਹ ਤੁਕਾਂ ਕਿਸ ਭਗਤ ਨੇ ਲਿਖੀਆਂ ?
→ ਭਗਤ ਨਾਮਦੇਵ ਜੀ ਨੇ
੫) ਮਹਾਰਾਸ਼ਟਰ ਸਰਕਾਰ ਵੱਲੋਂ ਸਮੁੱਚੀ ਬਾਣੀ 'ਸ੍ਰੀ ਨਾਮਦੇਵ ਗਾਥਾ' ਨਾਮ ਹੇਠ ਪੁਸਤਕ ਕਦੋਂ ਛਾਪੀ ?
→ 1970 'ਚ
੬) ਭਗਤ ਨਾਮਦੇਵ ਜੀ 'ਗਿਆਨੇਸਵਰ' ਜੀ ਤੋਂ ਕਿੰਨੇ ਸਾਲ ਵੱਡੇ ਸਨ ?
→ 05 ਸਾਲ
੭) ਭਗਤ ਨਾਮਦੇਵ ਜੀ ਕਿਸ ਸੰਪਰਦਾਇ ਨਾਲ਼ ਸੰਬੰਧ ਰੱਖਦੇ ਸਨ ?
→ ਵਾਰਕਰੀ
੮) ਭਗਤ ਨਾਮਦੇਵ ਜੀ ਦੇ ਨਾਮ ਈਠ ਮਰਾਠੀ ਭਾਸ਼ਾ ਵਿੱਚ ਮਿਲਦੀ ਸਰੋਦੀ ਕਾਵਿ-ਰਚਨਾ ਕਿਹੜੀ ਹੈ।
→ ਅਭੰਗ
੯) 'ਨਾਮਦੇਵ ਦੀ ਵਿਸ਼ੇਸ਼ ਦੇਣ ਗਿਆਨ ਪੰਥ ਅਤੇ ਭਗਤ ਮਾਰਗ ਦਾ ਸੁਮੇਲ ਪੈਦਾ ਕਰਨਾ ਸੀ।' ਇਹ ਕਥਨ ਕਿਸ ਦਾ ਹੈ ?
→ ਪ੍ਰਭਾਕਰ ਮਾਚਵੇ ਦਾ
੧੦) ਭਗਤ ਨਾਮਦੇਵ ਜੀ ਨੇ ਆਪਣੀ ਬਾਣੀ (ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ) ਵਿੱਚ ਬੀਠਲ ਸ਼ਬਦ ਕਿੰਨੀ ਵਾਰ ਵਰਤਿਆ ?
→ 18 ਵਾਰ
ਪ੍ਰਮੁੱਖ ਕਿਤਾਬਾਂ ਅਤੇ ਉਨ੍ਹਾਂ ਦੇ ਲੇਖਕ
੧) ਕਬੀਰ ਐਂਡ ਦਾ ਕਬੀਰ ਪੰਥ (1907) → ਬਿਸ਼ਪ ਵੇੱਸਟਕਾਟ / ਵੈਸਟਕਾਸਟ
੨) ਕਬੀਰ ਸਾਹਿਤ ਕੀ ਪਰਖ਼ → ਆਚਾਰੀਆ ਪਰਸ਼ੂਰਾਮ ਚਤੁਰਵੇਦੀ
੩) ਸਤਿ ਕਬੀਰ ਕੀ ਸਾਖੀ → ਯੁਗਲਾਨੰਦ (ਸੰਪਾਦਕ)
੪) ਏ ਗਲਾਸਰੀ ਆਫ਼ ਦ ਟਰਾਈਬਜ਼ ਐਂਡ ਕਾਸਟਸ ਆਫ਼ ਦ ਪੰਜਾਬ ਐਂਡ ਦਾ ਨਾਰਥ ਵੈਸਟ ਫ਼ਰੰਟੀਅਰ - 1 → ਐੱਚ.ਏ. ਰੋਜ਼
੫) ਸਦਗੁਰੂ ਸ੍ਰੀ ਕਬੀਰ ਚਰਿਤਮ, ਬੜੌਦਾ (1960) → ਸ੍ਰੀ ਬ੍ਰਹਮਲੀਨ ਮੁਨੀ
੬) ਭਗਤਮਾਲ → ਨਾਭਾ ਦਾਸ
੭) ਕਬੀਰ ਰਚਨਾਵਲੀ → ਅਯੋਧਆਸਿੰਹ ਉਪਾਧਿਆਇ 'ਹਰਿਔਧ'
੮) ਦ' ਨਿਰਗੁਣ ਸਕੂਲ ਆਫ਼ ਹਿੰਦੀ ਪੋਇਟਰੀ → ਡਾ. ਪੀਤਾਂਬਰ ਬੜਥਵਾਲ
੯) ਕਬੀਰ ਕੇ ਪਦ → ਸ੍ਰੀ ਕਸ਼ਿਤੀ ਮੋਹਨ ਸੇਨ (ਸੰਪਾਦਕ)
੧੦) ਤਜ਼ਕਿਰਉਲ ਫੁਕਰਾ → ਮੌਲਾਨਾ ਰਸ਼ੀਦੁਦੀਨ ਸਾਹਿਬ
੧੧) ਸਵਾਮੀ ਰਾਮਾਨੰਦ ਕੀ ਹਿੰਦੀ ਰਚਨਾਏਂ → ਡਾ. ਪੀਤਾਂਬਰ ਦੱਤ ਬੜਥਵਾਲ
੧੨) ਰਾਮਾਨੰਦ ਸੰਪ੍ਰਦਾਇ → ਸ੍ਰੀ ਬਦਰੀ ਨਾਰਾਇਣ ਸ੍ਰੀ ਵਾਸਤਵ
੧੩) ਭਗਤ ਨਾਮਾਵਲੀ → ਸ੍ਰੀ ਰਾਧਾ ਕ੍ਰਿਸ਼ਨ ਦਾਸ
੧੪) ਪ੍ਰੇਮ ਅੰਬੋਧ → ਭਾਈ ਕੇਵਲ ਦਾਸ
ਪੰਜਾਬੀ ਨਾਲ਼ ਸੰਬੰਧਤ ਹਰ ਤਰ੍ਹਾਂ ਦੇ ਪੇਪਰ ਲਈ ਜ਼ਰੂਰੀ ਲੈਕਚਰਾਂ ਦੀ ਸੀਰੀਜ਼ (ਬਿਲਕੁਲ ਮੁਫ਼ਤ)
ਪੰਜਾਬੀ ਸਾਹਿਤ ਦਾ ਆਦਿ ਕਾਲ ਅਤੇ ਕਵੀ (ਹਵਾਲੇ ਸਹਿਤ)
ਲੈਕਚਰ : 01 - ਪੰਜਾਬੀ ਸਾਹਿਤ ਦੇ ਆਦਿ ਬਿੰਦੂ :-
• ਪੰਜਾਬੀ ਸਾਹਿਤ ਦਾ ਆਦਿ ਕਾਲ • ਪੰਜਾਬੀ ਸਾਹਿਤ ਦੇ ...
ਲੈਕਚਰ : 02 - ਨਾਥ ਜੋਗੀਆਂ ਦਾ ਸਾਹਿਤਕ ਯੋਗਦਾਨ :-
• ਪੰਜਾਬੀ ਸਾਹਿਤ ਦਾ ਆਦਿ ਕਾਲ • ਨਾਥ ਜੋਗੀਆਂ ਦਾ ਸਾ...
ਲੈਕਚਰ : 03 - ਪ੍ਰਮੁੱਖ ਪੰਜਾਬੀ ਨਾਥ ਜੋਗੀ ਲੇਖਕ :-
• ਆਦਿ ਕਾਲ ਦਾ ਪੰਜਾਬੀ ਸਾਹਿਤ • ਚਰਪਟ ਨਾਥ, ਚੌਰੰਗੀ...
ਲੈਕਚਰ : 04 - ਪ੍ਰਮੁੱਖ ਪੰਜਾਬੀ ਆਦਿ ਜੈਨੀ ਕਵੀ :-
• ਪੰਜਾਬੀ ਸਾਹਿਤ ਦੇ ਆਦਿ ਕਾਲ ਵਿੱਚ ਜੈਨੀ ਕਵੀਆਂ ਦੀ...
ਲੈਕਚਰ : 05 - ਆਦਿ ਕਾਲ ਦੇ ਹੋਰ ਪ੍ਰਮੁੱਖ ਲੇਖਕ :-
• ਪੰਜਾਬੀ ਸਾਹਿਤ ਦਾ ਆਦਿ ਕਾਲ • ਚੰਦ ਬਰਦਾਈ • ਅਮੀਰ...
ਲੈਕਚਰ : 06 - ਆਦਿ ਕਾਲ ਸੰਬੰਧੀ ਮਹੱਤਵਪੂਰਨ ੧੦ ਪ੍ਰਸ਼ਨ :-
• ਪੰਜਾਬੀ ਸਾਹਿਤ ਦੇ ਆਦਿ ਕਾਲ ਨਾਲ਼ ਸੰਬੰਧਤ ਦਸ ਪ੍ਰਸ਼...
ਲੈਕਚਰ : 07 - ਆਦਿ ਕਾਲ ਸੰਬੰਧੀ ੩੦ ਪ੍ਰਸ਼ਨ-ਉੱਤਰ ਅਤੇ ਸਰਪ੍ਰਾਇਜ਼ ਟੈਸਟ :-
• ਪੰਜਾਬੀ ਦੇ ਆਦਿ ਕਾਲ ਨਾਲ਼ ਸੰਬੰਧਿਤ ੩੦ ਮਹੱਤਵਪੂਰਨ...
ਲੈਕਚਰ : 08 - ਪੰਜਾਬੀ ਸਾਹਿਤ ਦਾ ਆਦਿ ਕਾਲ (ਸਰਪ੍ਰਾਇਜ਼ ਟੈਸਟ) ਲਿੰਕ :-
• Surprise test : ਪੰਜਾਬੀ ਸਾਹਿਤ ਦਾ ਆਦਿ ਕਾਲ • ...
ਲੈਕਚਰ : 09 - ਸੂਫ਼ੀ ਮੱਤ ਅਤੇ ਸੂਫ਼ੀ ਕਵੀਆਂ ਦੀ ਦੇਣ (ਭਾਗ-੧) -
• ਪੰਜਾਬੀ ਸਾਹਿਤ ਦੇ ਆਦਿ ਕਾਲ ਵਿੱਚ ਸੂਫ਼ੀ ਮੱਤ ਅਤੇ ...
ਲੈਕਚਰ : 10 - ਸੂਫ਼ੀ ਮੱਤ ਅਤੇ ਸੂਫ਼ੀ ਕਵੀਆਂ ਦੀ ਦੇਣ (ਭਾਗ- ੧) ਆਧਾਰਿਤ ਟੈਸਟ -
• ਪੰਜਾਬੀ ਸਾਹਿਤ ਦੇ ਆਦਿ ਕਾਲ ਵਿਚੋਂ ਸੂਫ਼ੀ ਸਾਹਿਤ ਸ...
ਲੈਕਚਰ : 11 - ਸੂਫ਼ੀ ਮਤ ਅਤੇ ਸੂਫ਼ੀ ਕਵੀਆਂ ਦੀ ਦੇਣ (ਭਾਗ-੨) -
• ਪੰਜਾਬੀ ਸਾਹਿਤ ਦੇ ਆਦਿ ਕਾਲ ਵਿੱਚ ਸੂਫ਼ੀਮਤ ਅਤੇ ਸੂ...
ਲੈਕਚਰ : 12 - ਪੰਜਾਬੀ ਸਾਹਿਤ ਦੇ ਆਦਿ ਕਾਲ ਸੰਬੰਧੀ ਤੀਜਾ Live Paper -
• Live Paper on Early Punjabi Literature • ਤ...
ਲੈਕਚਰ :13 - ਭਗਤੀ ਲਹਿਰ ਸੰਬੰਧੀ ੧੦ ਪ੍ਰਸ਼ਨ-ਉੱਤਰ:-
• ਭਗਤੀ ਲਹਿਰ ਸੰਬੰਧੀ ੧੦ ਪ੍ਰਸ਼ਨ-ਉੱਤਰ • ਪੰਜਾਬੀ ਸਾ...
ਲੈਕਚਰ : 14 - ਭਗਤੀ ਲਹਿਰ ਅਤੇ ਭਗਤ ਕਵੀ (ਭਾਗ-੧) -
• ਪੰਜਾਬੀ ਸਾਹਿਤ ਦੇ ਆਦਿ ਕਾਲ ਵਿਚ ਭਗਤੀ ਮੱਤ ਅਤੇ ਭ...
ਲੈਕਚਰ : 15 - ਭਗਤੀ ਲਹਿਰ ਸੰਬੰਧੀ ੧੦ ਪ੍ਰਸ਼ਨਾ ਦਾ ਟੈਸਟ :-
• ਭਗਤੀ ਲਹਿਰ ਅਤੇ ਭਗਤ ਕਵੀ • ੧੦ ਮਹੱਤਵਪੂਰਨ ਪ੍ਰਸ਼ਨ...
ਲੈਕਚਰ : 16 - ਭਗਤ ਨਾਮਦੇਵ ਜੀ ਨਾਲ਼ ਸੰਬੰਧਿਤ ੧੦ ਅਹਿਮ ਪ੍ਰਸ਼ਨ-ਉੱਤਰ :-
• ਭਗਤ ਨਾਮਦੇਵ ਜੀ ਸੰਬੰਧੀ ੧੦ ਅਹਿਮ ਪ੍ਰਸ਼ਨਾ ਦੇ ਉੱਤ...
ਲੈਕਚਰ : 17 - ਭਗਤ ਨਾਮਦੇਵ ਜੀ : ਜੀਵਨ ਅਤੇ ਰਚਨਾ (ਸੰਪੂਰਨ) :-
• ਪੰਜਾਬੀ ਸਾਹਿਤ ਵਿਚ ਭਗਤ ਨਾਮਦੇਵ ਜੀ ਦੀ ਬਾਣੀ • ਹ...
ਲੈਕਚਰ : 18 - ਭਗਤ ਤ੍ਰਿਲੋਚਨ, ਭਗਤ ਸਧਨਾ ਅਤੇ ਭਗਤ ਬੇਣੀ : ਜੀਵਨ ਅਤੇ ਬਾਣੀ :-
• ਭਗਤ ਕਵੀ : ਭਗਤ ਤ੍ਰਿਲੋਚਨ ਜੀ, ਭਗਤ ਸਧਨਾ ਜੀ ਅਤੇ...
ਲੈਕਚਰ : 19 - ਭਗਤ ਕਬੀਰ ਜੀ : ਜੀਵਨ ਤੇ ਰਚਨਾ :-
• ਭਗਤ ਕਬੀਰ ਜੀ : ਜੀਵਨ ਤੇ ਬਾਣੀ • Bhagat Kabir ...
ਲੈਕਚਰ : 20 - ਭਗਤ ਰਵਿਦਾਸ ਜੀ : ਜੀਵਨ ਤੇ ਬਾਣੀ :-
• ਭਗਤ ਰਵਿਦਾਸ ਜੀ : ਜੀਵਨ ਤੇ ਬਾਣੀ • ਸੰਪੂਰਨ ਅਧਿਐ...
ਲੈਕਚਰ : 21 - ਭਗਤ ਸੈਣ ਜੀ : ਜੀਵਨ ਤੇ ਰਚਨਾ :-
• ਭਗਤ ਸੈਣ ਜੀ • ਜੀਵਨ ਤੇ ਬਾਣੀ • Bhagat Sain Ji...
ਲੈਕਚਰ : 22 - ਭਗਤ ਪੀਪਾ ਜੀ ਅਤੇ ਭਗਤ ਧੰਨਾ ਜੀ : ਜੀਵਨ ਤੇ ਬਾਣੀ :-
• ਭਗਤ ਪੀਪਾ ਜੀ ਅਤੇ ਭਗਤ ਧੰਨਾ ਜੀ : ਜੀਵਨ ਅਤੇ ਬਾਣ...
ਲੈਕਚਰ : 23 - ਭਗਤ ਸੂਰਦਾਸ ਜੀ, ਭਗਤ ਭੀਖਨ ਜੀ ਅਤੇ ਭਗਤ ਪਰਮਾਨੰਦ ਜੀ : ਜੀਵਨ ਤੇ ਬਾਣੀ :-
• ਭਗਤ ਸੂਰਦਾਸ ਜੀ, ਭਗਤ ਭੀਖਨ ਜੀ ਅਤੇ ਭਗਤ ਪਰਮਾਨੰਦ...
ਲੈਕਚਰ : 24 - ੧੨ ਹੋਰ ਭਗਤ ਕਵੀਆਂ ਸੰਬੰਧੀ ਚਰਚਾ :-
• 12 ਭਗਤ ਕਵੀਆਂ ਸੰਬੰਧੀ ਚਰਚਾ • ਪੰਜਾਬੀ ਭਗਤੀ ਲਹਿ...
ਲੈਕਚਰ : 25 - ਪੰਜਾਬੀ ਸਾਹਿਤ ਦੇ ਆਦਿ ਕਾਲ ਵਿੱਚ ਬੀਰ ਰਸੀ ਵਾਰਾਂ, ਲੋਕ ਸਾਹਿਤ, ਕਿੱਸਾ ਸਾਹਿਤ ਅਤੇ ਵਾਰਤਕ ਰਚਨਾਵਾਂ :-
• ਪੰਜਾਬੀ ਸਾਹਿਤ ਦੇ ਆਦਿ ਕਾਲ ਵਿੱਚ ਬੀਰ ਰਸੀ ਕਵਿਤਾ...
#Ldd #lddtv #LDD #LDDTV #LAFZANDIDUNIA #Prof_jasveersingh #ਲਫ਼ਜ਼ਾਂ_ਦੀ_ਦੁਨੀਆਂ #lafzadidunia #ਜਸਵੀਰ_ਸਿੰਘ #ਪ੍ਰੋ_ਜਸਵੀਰ_ਸਿੰਘ #ਪੰਜਾਬੀ_ਸਾਹਿਤ_ਦੇ_ਲੈਕਚਰ
#ਐੱਲ_ਡੀ_ਡੀ #ਪੰਜਾਬੀ_ਸਾਹਿਤ_ਦਾ_ਆਦਿ_ਕਾਲ #The_beginning_of_Punjabi_literature
#The_origin_of_Punjabi_literature
#punjabisahit #punjabi_sahit_da_aadkal #ਪੰਜਾਬੀ_ਸਾਹਿਤ_ਦਾ_ਆਦਿ_ਕਾਲ
#ਨਾਥ_ਜੋਗੀਆਂ_ਦਾ_ਸਾਹਿਤ #ਜੋਗ_ਮੱਤ
#ਭਗਤੀ_ਸਾਹਿਤ #ਆਦਿ_ਕਾਲ_ਦੀਆਂ_ਵਾਰਾਂ #ਮੁੱਢਲੀਆਂ_ਪੰਜਾਬੀ_ਵਾਰਾਂ #ਟੁੰਡੇ_ਅਸਰਾਜੇ_ਦੀ_ਵਾਰ #ਵਾਰ_ਸਾਹਿਤ #warsahit #varsahit #ਆਦਿ_ਕਾਲ_ਦੀ_ਵਾਰਤਕ_ਰਚਨਾ #ਡਾ_ਮੋਹਨ_ਸਿੰਘ_ਦੀਵਾਨਾ #ਪੰਜਾਬੀ_ਸਾਹਿਤ_ਇਤਿਹਾਸ #ਬਾਵਾ_ਬੁੱਧ_ਸਿੰਘ #ਗੋਪਾਲ_ਸਿੰਘ_ਦਰਦੀ
#ਪੰਜਾਬੀ_ਸਾਹਿਤ_ਦਾ_ਮੱਧਕਾਲ_ਕਾਲ
#ਨਾਨਕ_ਕਾਲ #ਮੁਗ਼ਲ_ਕਾਲ #ਚੰਡੀ_ਦੀ_ਵਾਰ #ਸਿੱਖ_ਸਾਹਿਤ #ਗੁਰਬਾਣੀ #ਪੰਜਾਬੀ_ਸੂਫੀ_ਸਾਹਿਤ #ਪੰਜਾਬੀ_ਕਿੱਸੇ #ਵੀਰ_ਰਸੀ_ਵਾਰਾਂ #ਜੰਗਨਾਮੇ #ਸ਼ਾਹ_ਮੁਹੰਮਦ
#ਪੰਜਾਬੀ_ਸਾਹਿਤ_ਦਾ_ਸਕ੍ਰਾਂਤੀ_ਕਾਲ
#ਪੰਜਾਬੀ_ਸਾਹਿਤ_ਦਾ_ਆਧੁਨਿਕ_ਕਾਲ
#ਪੰਜਾਬੀ_ਭਾਸ਼ਾ #ਪੰਜਾਬੀ_ਬੋਲੀ #ਮਾਂ_ਬੋਲੀ #ਯੂ_ਜੀ_ਸੀ #ਪੰਜਾਬੀ_ਨੈੱਟ #punjabinet #ugcpunjabi #ntanet #Punjabi_UGC_NET #master_cadre #pstet #ctet #punjab_police #army #punjabgk #punjabigk #onlinefreestudy #punjabistudymatter #Study_material #punjabi_Study_material #newgk #gkhub #Lddeducationalhub #newpunjabiera #Punjabikavita #punjabi_poet
President, Lafzan Dee Duneeaa Sahit Sabha
Доступные форматы для скачивания:
Скачать видео mp4
-
Информация по загрузке: