ਗੁੰਮ ਸਲਾਈ ਨਾਲ ਬੈਲਟ ਜੋੜਨ ਦਾ ਸੌਖਾ ਤਰੀਕਾ / salwar ki belt ko underground lagoun da tarika
Автор: sekhon Boutique
Загружено: 2025-12-22
Просмотров: 138
ਗੁੰਮ ਸਲਾਈ ਨਾਲ ਬੈਲਟ ਜੋੜਨ ਦਾ ਸੌਖਾ ਤਰੀਕਾ / salwar ki belt ko underground lagoun da tarika #salwarbelt#GumSilli #sekhonboutique
ਗੁੰਮ ਸਲਾਈ ਨਾਲ ਬੈਲਟ ਜੋੜਨ ਦਾ ਸੌਖਾ ਤਰੀਕਾ / salwar ki belt ko underground lagoun da tarika #salwarbelt ਹਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮੇਰੇ ਚੈਨਲ ਵਿਚ
📌 Video Description
ਗੁੰਮ ਸਲਾਈ ਨਾਲ ਬੈਲਟ ਜੋੜਨ ਦਾ ਸੌਖਾ ਤਰੀਕਾ / salwar ki belt ko underground lagoun da tarika #salwarbelt ਹਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮੇਰੇ ਚੈਨਲ ਵਿਚ ਹਾਜੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਗੁੰਮ ਸਿੱਲੀ ਲਗਾ ਕੇ ਸਲਵਾਰ ਦੀ ਬੈਲਟ ਜੋੜਨ ਦਾ ਸੌਖਾ ਤੇ ਸਾਫ਼ ਤਰੀਕਾ step by step ਦਿਖਾਇਆ ਹੈ।
ਇਹ ਤਰੀਕਾ beginners । boutique owners ਤੇ tailoring learners ਲਈ ਬਹੁਤ ਹੀ ਫਾਇਦੇਮੰਦ ਹੈ।
ਇਸ method ਨਾਲ: ✔️ ਬੈਲਟ ਅੰਦਰੋਂ neat finish ਆਉਂਦੀ ਹੈ
✔️ fitting perfect ਬਣਦੀ ਹੈ
✔️ ਸਲਵਾਰ professional look ਦਿੰਦੀ ਹੈ
✔️ machine ਤੇ easily ਸਿੱਲੀ ਲੱਗ ਜਾਂਦੀ ਹੈ
ਜੇ ਤੁਹਾਨੂੰ Punjabi tailoring tips । salwar suit cutting-stitching । ਜਾਂ boutique work ਪਸੰਦ ਹੈ । ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ useful ਹੈ।
👉 ਵੀਡੀਓ ਨੂੰ Like 👍 Share 📤 ਤੇ Channel ਨੂੰ Subscribe ਜਰੂਰ ਕਰ ਦਿਉ ਤੇ ਬਿਲ ਆਈਕਿੰਨ🔔 ਔਨ ਕਰ ਦਿਉ
Thanks For Waching 🙏
#SalwarBelt
#GumSilli
#PunjabiTailoringd
#SalwarStitching
#BeltAndar
#TailoringTips
#BoutiqueWork
#StitchingTutorial
#sekhonboutiqe
Доступные форматы для скачивания:
Скачать видео mp4
-
Информация по загрузке: