ਕਿ ਸਾਡੇ ਗੁਰੂ ਗੋਬਿੰਦ ਸਿੰਘ ਜੀ ਤੇ ਦੁੱਖਾਂ ਨਾਲੋਂ ਵੱਡੇ ਨੇ ਉਹ ਤਾਂ ਸਾਨੂੰ ਜ਼ਿੰਦਗੀ ਜਿਉਣਾ ਸਿਖਾਉਂਦੇ ਨੇ
Автор: Ajeet Singh
Загружено: 2025-12-13
Просмотров: 38
ਕਹਿੰਦੇ ਜੇ ਦੁੱਖ ਤੇ ਖੜੇ ਤਾਂ ਗੁਰੂ ਗੋਬਿੰਦ ਸਿੰਘ ਜੀ ਤੇ ਆਏ ਹੋਏ ਦੁੱਖ ਦੇਖੋ ਕਿੱਡੇ ਵੱਡੇ ਦੁਖ ਆਏ ਉਹਨੂੰ ਦੁੱਖਾਂ ਵਿੱਚ ਵੀ ਉਹ ਕਾਇਮ ਨੇ ਜਿੰਦਗੀ ਜਿਉਣ ਦੀ ਕਲਾ ਸਿਖਾ ਰਹੇ ਨੇ ਪਰ ਅਸੀਂ ਛੋਟੇ ਛੋਟੇ ਦੁੱਖਾਂ ਨੂੰ ਵੱਡਾ ਬਣਾਉਦੇ ਹਾਂ ਤੇ ਉਹਨਾਂ ਦੇ ਵਿੱਚ ਹੀ ਫਸ ਕੇ ਰਹਿ ਜਾਂਦੇ ਜਦ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਖਣਾ ਹੈ ਉਹਨਾਂ ਤੋਂ ਜਿੰਦਗੀ ਜਾਂਚ ਸਿੱਖਣੀ ਹ ਕਿ ਜਿੰਦਗੀ ਵਿੱਚ ਆਏ ਹੋਏ ਦੁੱਖਾਂ ਨਾਲ ਲੜਨਾ ਕਿਵੇਂ ਹ
#motivation #gurugobindsinghji #gurugranthsahibji #sirhand #sirhindfatehgarhsahib #chamkaur #chamkaursahib #anandpursahib #viralvideo #latestvideo
please subscribe to my channel and press Bell icon for more updates
ਧੰਨ ਧੰਨ ਗੁਰੂ ਗੋਬਿੰਦ ਸਿੰਘ ਜਿਨਾਂ ਨੇ ਜਿੰਦਗੀ ਜਾਂਚ ਸਿਖਾਈ ਨਮਸਕਾਰ ਹੈ ਗੁਰੂ ਗ੍ਰੰਥ ਸਾਹਿਬ ਨੂੰ ਜਿੰਨਾ ਨੇ ਦੁੱਖ ਮਹਿਸੂਸ ਹੋਣ ਨਾ ਦਿੱਤੇ
Доступные форматы для скачивания:
Скачать видео mp4
-
Информация по загрузке: