Panjab University actual ISSUE | Podcast #1 | Adv. Bhatti | Indeep Talks
Автор: Indeep Talks
Загружено: 2025-11-12
Просмотров: 637
🎙️ ਇਨਦੀਪ ਟਾਕਸ ‘ਚ ਤੁਹਾਡਾ ਸਵਾਗਤ ਹੈ!
ਇਸ ਐਪੀਸੋਡ ‘ਚ ਅਸੀਂ ਗੱਲ ਕਰਾਂਗੇ ਅੱਜ ਦੇ ਸਭ ਤੋਂ ਵੱਡੇ ਮਸਲੇ — ਪੰਜਾਬ ਯੂਨੀਵਰਸਿਟੀ ਦੀ ਸੈਂਟਰਲਾਈਜ਼ੇਸ਼ਨ ਬਾਰੇ। 🇵🇺
ਅਸੀਂ ਚਰਚਾ ਕਰਾਂਗੇ ਕਿ ਇਹ ਫੈਸਲਾ ਵਿਦਿਆਰਥੀਆਂ, ਸਿੱਖਿਆ ਅਤੇ ਪੰਜਾਬੀ ਪਹਿਚਾਣ ‘ਤੇ ਕਿਵੇਂ ਅਸਰ ਕਰ ਸਕਦਾ ਹੈ। ਨਾਲ ਹੀ ਅਸੀਂ ਗੱਲ ਕਰਾਂਗੇ ਵਿਦਿਆਰਥਣ ਹਰਮਨਪ੍ਰੀਤ ਕੌਰ ਦੀ ਹਿੰਮਤ ਅਤੇ ਨੇਤ੍ਰਿਤਵ ਬਾਰੇ, ਜੋ ਵਿਦਿਆਰਥੀਆਂ ਦੀ ਆਵਾਜ਼ ਬਣ ਕੇ ਖੜ੍ਹ ਹੋਈ। 💪
ਇਸ ਤੋਂ ਇਲਾਵਾ ਅਸੀਂ ਭਗਵੰਤ ਮਾਨ ਸਰਕਾਰ ਦੀ ਭੂਮਿਕਾ ਤੇ ਯੋਗਦਾਨ, ਅਤੇ ਲੱਖਾ ਸਿਧਾਣਾ ਬਨਾਮ MLA ਮਾਮਲੇ ਨੂੰ ਵੀ ਡੂੰਘਾਈ ਨਾਲ ਸਮਝਾਂਗੇ।
🔥 ਸੱਚੀਆਂ ਗੱਲਾਂ, ਨਿਡਰ ਵਿਚਾਰ, ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਆਵਾਜ਼ — ਸਿਰਫ਼ Indeep Talks ‘ਤੇ।
👉 ਵੀਡੀਓ ਨੂੰ LIKE, SHARE & SUBSCRIBE ਕਰਨਾ ਨਾ ਭੁੱਲੋ, ਤਾਂ ਜੋ ਤੁਹਾਡੇ ਤੱਕ ਹਰ ਨਵੀਂ ਚਰਚਾ ਸਭ ਤੋਂ ਪਹਿਲਾਂ ਪਹੁੰਚੇ।
#IndeepTalks #PunjabUniversity #Centralization #HarmanpreetKaur #BhagwantMann #LakhaSidhana #PunjabPolitics #PunjabiPodcast #StudentVoice
Доступные форматы для скачивания:
Скачать видео mp4
-
Информация по загрузке: