Скачать
ਹੜ੍ਹ ਦੀ ਮਾਰ ਝੱਲ ਰਹੇ ਪਿੰਡ ਨਵੀਂ ਗੱਟੀ ਰਾਜੋਕੇ (ਫ਼ਿਰੋਜ਼ਪੁਰ) ਖੇਤਾਂ ਦੀ ਬਿਜਾਈ ਲਈ ਅਰਦਾਸ 🙏 ਸਹਿਯੋਗ ਦੀ ਲੋੜ
Автор: Manukhta Di Sewa Society Ludhiana
Загружено: 2025-10-29
Просмотров: 6504
Описание:
ਭਾਰਤ-ਪਾਕਿਸਤਾਨ ਸਰਹੱਦ ਦੇ ਬਿਲਕੁਲ ਨੇੜੇ ਪੈਂਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਨਵੀਂ ਗੱਟੀ ਰਾਜੋਕੇ ਪਿੰਡ ਵਿੱਚ ਖੇਤਾਂ ਦੀ ਬਿਜਾਈ ਲਈ DAP ਦੀ ਜ਼ਰੂਰਤ ਹੈ ਜੀ
ਜ਼ਰੂਰ ਸਹਿਯੋਗ ਦਿਓ ਜੀ🙏🏻
ਜੇਕਰ ਕੋਈ 5-7 ਗੱਟੇ ਵੀ DAP ਦੇ ਪਹੁੰਚਦੇ ਕਰ ਸਕਦਾ ਹੈ ਤਾਂ ਜ਼ਰੂਰ ਸਹਿਯੋਗ ਦਿਓ ਜੀ..
ਪਾਣੀ ਉਤਰ ਗਿਆ ਪਰ ਕਰਜ਼ਾ ਵਧਾ ਗਿਆ', ਹੜ੍ਹ ਦੀ ਮਾਰ ਝੱਲ ਰਹੇ ਕਿਸਾਨਾਂ ਦਾ ਦਰਦ..
Manukhta Di Sewa Society Ludhiana Punjab | MDSS
Contact +919780300071, +918284800071
#punjabfloods2025♥️🌾 #manukhta_di_sewa_sab_ton_waddi_sewa
#manukhtadisewa #gurpreetsinghmintumalwa
#mdss #manukhta #ਮਨੁੱਖਤਾ
Доступные форматы для скачивания:
Скачать видео mp4
-
Информация по загрузке: