Shaheedi Kirtan Samagam | Bhai Maninder Singh Ji | Gurudwara Amrit Parkash Sahib | Dec 15–16
Автор: GURDWARA AMRIT PARKASH
Загружено: 2025-12-16
Просмотров: 224
ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮਹਾਨ ਕੀਰਤਨ ਸਮਾਗਮ ਵਿੱਚ ਸਾਡਾ ਸਤਿਕਾਰਯੋਗ ਸੰਗਤ ਜੀ ਨੂੰ ਬੇਨਤੀ ਹੈ।
ਇਸ ਸਮਾਗਮ ਦੀ ਰਾਗੀ ਸੇਵਾ ਭਾਈ ਮਨਿੰਦਰ ਸਿੰਘ ਜੀ, ਸ਼੍ਰੀਨਗਰ ਵਾਲੇ ਕਰਨਗੇ।
🕘 ਸਮਾਂ: ਸ਼ਾਮ 7:30 ਵਜੇ ਤੋਂ ਰਾਤ 9 ਵਜੇ ਤੱਕ
📅 ਮਿਤੀ: 15 ਜਾਂ 16 December, 2025
📍 ਸਥਾਨ: Gurudwara Amrit Parkash Sahib, 7990 123A St, Surrey BC, Canada
✨ ਆਓ ਮਿਲ ਕੇ ਸ਼ਹੀਦ ਪਰਿਵਾਰ ਦੀ ਅੁੱਚੀ ਸ਼ਹਾਦਤ ਨੂੰ ਯਾਦ ਕਰੀਏ, ਨਾਮ ਬਾਣੀ ਨਾਲ ਜੁੜੀਏ ਅਤੇ ਰੂਹਾਨੀ ਲਾਹਾ ਪ੍ਰਾਪਤ ਕਰੀਏ।
🔴 LIVE
📞 More Info: +1 (672) 971-7090, +1 (778) 899-1576
Waheguru Ji Ka Khalsa
Waheguru Ji Ki Fateh 🙏
Доступные форматы для скачивания:
Скачать видео mp4
-
Информация по загрузке: