ਮੁੜ ਸ਼ੁਰੂ ਹੋਵੇਗੀ ‘ਖ਼ਾਲਸਾ ਵਹੀਰ’ | Bibi Balwinder Kaur | Bhai Amritpal Singh | Gurdeep Kaur Grewal
Автор: BIBI by Gurdeep Grewal
Загружено: 2025-10-31
Просмотров: 148585
From pain to pride, Unseen Side of Amritpal Singh’s Story | Exclusive Conversation with His Mother | Gurdeep Kaur Grewal | BIBI
ਇਹ ਐਪੀਸੋਡ ‘ਬੀਬੀ’ ਲਈ ਬੇਹੱਦ ਖ਼ਾਸ ਹੈ। ਇਸ ਐਪੀਸੋਡ ‘ਚ ਗੁਰਦੀਪ ਕੋਰ ਗਰੇਵਾਲ ਗੱਲ
ਕਰ ਰਹੇ ਹਨ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਬੀਬੀ ਬਲਵਿੰਦਰ ਕੌਰ ਦੇ ਨਾਲ। ਅੰਮ੍ਰਿਤਪਾਲ ਸਿੰਘ ‘ਵਾਰਿਸ ਪੰਜਾਬ ਦੇ’ ਸਿਆਸੀ ਪਾਰਟੀ ਦੇ ਮੁੱਖੀ ਹਨ ਅਤੇ 2024 ‘ਚ ਉਹ ਖਡੂਰ ਸਾਹਿਬ ਤੋਂ MP ਚੁਣੇ ਗਏ ਪਰ ਇਹ ਜਿੱਤ ਉਸ ਵੇਲੇ ਹੋਈ ਜਦੋਂ ਉਹ NSA ਤਹਿਤ ਡਿਬਰੂਗੜ ਜੇਲ ਹਿਰਾਸਤ ਵਿੱਚ ਹਨ। ਕੈਦ ਦੌਰਾਨ ਆਪਣੇ ਹਲਕੇ ਤੋਂ MP ਚੁਣੇ ਜਾਣਾ, ਪੰਜਾਬ ਦੇ ਰਾਜਨੀਤਿਕ ਇਤਿਹਾਸ ‘ਚ ਜਨਤਾ ਦਾ ਇਹ ਫੈਸਲਾ ਇਤਿਹਾਸਿਕ ਸਾਬਕ ਹੋਇਆ। ਭਾਈ ਅੰਮ੍ਰਿਤਪਾਲ ਸਿੰਘ ਹੁਰਾਂ ਦਾ ਵਿਆਹ ਫਰਵਰੀ 2023 ਨੂੰ ਹੋਇਆ ਤੇ 23 ਅਪ੍ਰੈਲ 2023 ਨੂੰ ਉਹਨਾਂ ਦੀ ਗ੍ਰਿਫ਼ਤਾਰੀ ਹੋਈ। ਇਸ ਗੱਲ-ਬਾਤ ਵਿੱਚ ਉਨ੍ਹਾਂ ਦੇ ਮਾਤਾ ਬੀਬੀ ਬਲਵਿੰਦਰ ਕੌਰ ਹੁਰਾਂ ਨੇ ਅੰਮ੍ਰਿਤਪਾਲ ਸਿੰਘ ਹੁਰਾਂ ਧਰਮਪਤਨੀ ਬੀਬੀ ਕਿਰਨਦੀਪ ਕੌਰ ਬਾਰੇ ਵੀ ਗੱਲ-ਬਾਤ ਕੀਤੀ ਕਿ ਜਦੋਂ ਵਿਆਹ ਦੇ ਕੁੱਝ ਦਿਨਾਂ ਬਾਅਦ ਹੀ ਭਾਈ ਸਾਹਿਬ ਦੀ ਗ੍ਰਿਫ਼ਤਾਰੀ ਹੋਈ ਤਾਂ ਉਹਨਾਂ ਦੀ ਪਤਨੀ ਮਾਨਸਿਕ ਤੌਰ ‘ਤੇ ਕਾਫ਼ੀ ਪ੍ਰੇਸ਼ਾਨ ਰਹੇ ਤੇ ਉਹ ਪਿਛਲੇ ਪੌਣੇ ਤਿੰਨ ਸਾਲ ਤੋਂ ਡਿਬਰੂਗੜ ਜੇਲ ਨੇੜੇ ਕਿਰਾਏ ‘ਤੇ ਰਹਿ ਰਹੇ ਹਨ। ਮਾਤਾ ਜੀ ਇਹ ਵੀ ਦੱਸਦੇ ਹਨ ਕਿ ਇਸ ਸਭ ਮੁਸ਼ਕਲਾਂ ਦੇ ਬਾਵਜੂਦ ਭਾਈ ਅੰਮ੍ਰਿਤਪਾਲ ਸਿੰਘ ਅਡੋਲ ਰਹੇ ਤੇ ਉਹ ਹਮੇਸ਼ਾਂ ਚੜ੍ਹਦੀਕਲਾ ਵਿੱਚ ਰਹਿੰਦੇ ਹਨ।
In this deeply emotional and exclusive episode of BIBI, Gurdeep Kaur Grewal sits down with Bibi Balwinder Kaur, mother of Bhai Amritpal Singh, the chief of Waris Punjab De and the newly elected Member of Parliament from Khadoor Sahib (2024), who won while being detained under the NSA in Dibrugarh Jail.
This historic victory, achieved from behind bars, marked a defining moment in Punjab’s political landscape.
In this heartfelt conversation, Bibi Balwinder Kaur shares her emotional journey, her son’s strength, his unwavering faith, and the silent sacrifices of Bibi Kirandeep Kaur, Amritpal Singh’s wife, who continues to live near Dibrugarh Jail, waiting for her husband’s release.
Key Highlights:
Life and faith behind bars
Emotional strength of Amritpal Singh’s family
The story behind his historic 2024 victory
The untold struggle of his wife, Bibi Kirandeep Kaur
Mother’s reflections on Punjab’s current state and Sikh spirit
Watch till the end for an emotional, historical, and spiritual journey, a mother’s voice that echoes Punjab’s resilience and the spirit of Chardikala.
Featuring: Bibi Balwinder Kaur (Mother of Bhai Amritpal Singh khalsa)
Interviewer: Gurdeep Kaur Grewal ( / gurdeepgrewalofficial )
DOP: Harmanpreet Singh
Editor : Lovepreet Singh (Fresco Media)
Label: BIBI ( / bibibygurdeepgrewal )
👉 Subscribe for more insightful conversations: ( / @bibibygurdeepgrewal )
#BIBIbyGurdeepGrewal #AmritpalSingh #BibiBalwinderKaur #WarisPunjabDe #KhadoorSahib #PunjabPolitics #AmritpalSinghInterview #AmritpalSinghMother #GurdeepGrewal #Punjab2024Elections #DibrugarhJail #KirandeepKaur #SikhPolitics #SikhSpirit #PunjabToday #Chardikala #BIBIInterview #AmritpalSinghNews #SikhAwareness #BhaiAmritpalSinghKhalsa
Disclaimer: This video is intended solely for educational purposes and opinions shared by the guest are his personal views. We do not intent to defame or harm any person/ brand/ product/ country/ profession mentioned in the video. Our goal is to provide information to help audience make informed choices. The media used in this video are solely for informational purposes and belongs to their respective owners.
Доступные форматы для скачивания:
Скачать видео mp4
-
Информация по загрузке: