ਨਿਹੰਗ ਸਿੰਘਾਂ ਨੂੰ ਮੰਦਾ ਬੋਲਣ ਵਾਲੇ ਇਹ
Автор: Simran Talks Show
Загружено: 2025-08-28
Просмотров: 28001
ਇਸ ਪੋਡਕਾਸਟ ਵਿੱਚ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਲੋਕਾਂ ਬਾਰੇ ਜੋ ਨਿਹੰਗ ਸਿੰਘਾਂ ਨੂੰ ਬਿਨਾ ਜਾਣਕਾਰੀ ਮੰਦਾ ਬੋਲਦੇ ਹਨ। ਨਿਹੰਗ ਸਿੰਘ ਸਾਡੀ ਸਿੱਖ ਇਤਿਹਾਸ, ਪਰੰਪਰਾ ਅਤੇ ਬਹਾਦਰੀ ਦੀ ਜੀਵੰਤ ਨਿਸ਼ਾਨੀ ਹਨ। ਉਹਨਾਂ ਦਾ ਯੋਗਦਾਨ ਸਿੱਖ ਧਰਮ ਅਤੇ ਕੌਮ ਲਈ ਅਮੁੱਲ ਹੈ।
ਇਹ ਪੋਡਕਾਸਟ ਸੁਣੋ ਤੇ ਸਮਝੋ ਨਿਹੰਗ ਸਿੰਘਾਂ ਦੀ ਅਸਲੀ ਸੱਚਾਈ, ਉਹਨਾਂ ਦੀ ਕੁਰਬਾਨੀ ਅਤੇ ਜੀਵਨ ਸ਼ੈਲੀ।
ਪੂਰਾ ਪੋਡਕਾਸਟ ਦੇਖੋ ਅਤੇ ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਦਿਓ।
#NihangSingh #SikhPodcast #PunjabiPodcast #NihangLifestyle #SikhHistory #SikhTradition #PunjabiCulture #Nihang #Khalsa #PodcastPunjab #Sikhism #PunjabiYouth
Доступные форматы для скачивания:
Скачать видео mp4
-
Информация по загрузке: