ਦਿਲ ਦੀ ਧੜਕਨ ਤੇਜ਼ ਹੈ? ਇੰਜ ਕਰੋ ਕੰਟਰੋਲ | Heart Rate Control Naturally ||
Автор: Healthy Duniya Punjabi
Загружено: 2025-12-18
Просмотров: 2627
ਕੀ ਤੁਹਾਡੀ ਦਿਲ ਦੀ ਧੜਕਨ ਅਚਾਨਕ ਤੇਜ਼ ਹੋ ਜਾਂਦੀ ਹੈ?
ਕੀ Stress, Anxiety ਜਾਂ ਥੋੜ੍ਹੀ ਮਿਹਨਤ ਨਾਲ ਹੀ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗ ਪੈਂਦਾ ਹੈ?
👉 ਇਸ ਵੀਡੀਓ ਵਿੱਚ ਅਸੀਂ ਦੱਸਾਂਗੇ:
ਦਿਲ ਦੀ ਧੜਕਨ ਤੇਜ਼ ਹੋਣ ਦੇ ਅਸਲ ਕਾਰਨ
ਸਾਹ ਲੈਣ ਦੇ ਸਾਇੰਟਿਫਿਕ ਤਰੀਕੇ
ਖਾਣ-ਪੀਣ ਦੀਆਂ ਉਹ ਆਦਤਾਂ ਜੋ ਧੜਕਨ ਨੂੰ ਨਾਰਮਲ ਕਰਦੀਆਂ ਨੇ
ਕਿਹੜੀਆਂ ਗਲਤੀਆਂ ਦਿਲ ਨੂੰ ਕਮਜ਼ੋਰ ਬਣਾਉਂਦੀਆਂ ਨੇ
⚠️ ਬਿਨਾਂ ਦਵਾਈ, ਬਿਨਾਂ ਮਹਿੰਗੇ ਟੈਸਟ — ਸਿਰਫ ਕੁਦਰਤੀ ਅਤੇ ਸਾਇੰਟਿਫਿਕ ਤਰੀਕੇ।
ਜੇ ਤੁਸੀਂ ਦਿਲ ਦੀ ਸਿਹਤ ਨੂੰ ਲੈ ਕੇ ਸੀਰੀਅਸ ਹੋ, ਇਹ ਵੀਡੀਓ ਆਖ਼ਿਰ ਤੱਕ ਜ਼ਰੂਰ ਦੇਖੋ।
👍 Like | 🔔 Subscribe | 💬 Comment ਕਰੋ — ਤੁਸੀਂ ਕੀ ਮਹਿਸੂਸ ਕਰਦੇ ਹੋ?
ਦੋਸਤੋ, ਸਾਡੇ ਇਨਸਾਨਾਂ ਵਾਸਤੇ ਕੇਵਲ ਬਿਮਾਰੀ ਦੀ ਸਾਇੰਸ ਹੀ ਨਹੀਂ ਹੈ ਜਿਹਦੇ ਚ ਬਿਮਾਰ ਹੋ ਕੇ ਫਿਰ ਇਲਾਜ ਕਰਾਏ ਜਾਂਦੇ ਹਨ। ਬਲਕਿ ਉਹਦੇ ਬਦਲੇ ਚ ਤੰਦਰੁਸਤੀ ਦੀ ਸਾਇੰਸ ਵੀ ਹੈ। ਜਿੱਥੇ ਇਹ ਸਿੱਖਿਆ ਜਾਂਦਾ ਕਿ ਤੰਦਰੁਸਤ ਕਿਵੇਂ ਰਹਿਣਾ ਹੈ। ਅਗਰ ਤੁਸੀਂ ਬਿਮਾਰ ਹੋ ਚੁੱਕੇ ਹੋ ਤਾਂ ਵੀ ਬਿਮਾਰੀ ਨੂੰ ਰਿਵਰਸ ਕੀਤਾ ਜਾ ਸਕਦਾ ਹੈ। ਸਮੇਂ-ਸਮੇਂ ਤੇ ਬਹੁਤ ਸਾਰੇ ਮਾਹਿਰਾਂ ਨੇ। ਜਿਨਾਂ ਵਿੱਚ, Dr. Carl F Rehanborg, Dr. Jeol Wallach, Dr.Dean Ornish, Dr.Duke Johnson, Dr.B.N.Hegde, Dr.Khader Vali, Dr.Ray.D.Strand ਆਦੀ ਨੇ ਸਾਬਤ ਕੀਤਾ ਹੈ ਕਿ ਸਿਹਤਮੰਦ ਰਹਿਣਾ ਸੰਭਵ ਹੈ, ਆਸਾਨ ਹੈ ਅਤੇ ਘੱਟ ਖਰਚੀਲਾ ਹੈ। ਆਓ ਇਸ ਨੋਬਲ ਪ੍ਰਾਈਜ ਵਿਨਿੰਗ ਸਾਇੰਸ ਤੇ ਅਧਾਰਿਤ ਵਿਧੀਆਂ ਨੂੰ ਜਾਣੀਏ ਅਤੇ ਆਪਣੇ ਜੀਵਨ ਚ ਲਾਗੂ ਕਰਕੇ ਆਪਣੇ ਪਰਿਵਾਰਾਂ ਨੂੰ ਤੰਦਰੁਸਤ ਕਰੀਏ।
heart rate control
fast heartbeat solution
heart health Punjabi
dildidhadkan control kaise kare
anxiety heart rate
stress and heartbeat
natural heart health tips
heart beat normal kaise kare
healthy heart remedies
pranayam for heart
#HeartHealth
#DilDiDhadkan
#HealthyDuniya
#HeartRateControl
#StressFreeLife
#NaturalHealth
#HealthyHeart
#PunjabiHealth
#NoMedicine
#AnxietyRelief
Доступные форматы для скачивания:
Скачать видео mp4
-
Информация по загрузке: