Скачать
Inside Halwara International Airport-2 /27 ਅਗਸਤ ਨੂੰ ਪਹਿਲੀ ਉਡਾਣ ਸੁਰੂ/ਆਓ ਏਅਰਪੋਰਟ ਨੂੰ ਅੰਦਰੋ ਦੇਖੀਏ
Автор: TravelWidSardar
Загружено: 2025-07-22
Просмотров: 71282
Описание:
ਏਅਰਪੋਰਟ ਬਣਨ ਨਾਲ ਅੱਜ ਕੱਲ੍ਹ ਦਾ ਸਫ਼ਰ ਸੌਖਾ ਹੋ ਗਿਆ ਲੁਧਿਆਣੇ ਸ਼ਹਿਰ ਨੂੰ ਸਾਹਨੇਵਾਲ ਏਅਰਪੋਰਟ ਲੱਗਦਾ ਪਰ ਇਸ ਏਅਰਪੋਰਟ ਦਾ ਰਨਵੇ ਬਹੁਤ ਛੋਟਾ ਹੈ ਇਸ ਨੂੰ ਇੱਕ ਪਾਸੇ GT ਰੋਡ ਅਤੇ ਦੂਜੇ ਪਾਸੇ ਰੇਲਵੇ ਲਾਈਨਾ ਲਗਦੀਆਂ ਹਨ ।ਇਸ ਕਰਕੇ ਇਸ ਨੂੰ ਹੋਰ ਵਧਾਇਆ ਨਹੀਂ ਜਾ ਸਕਦਾ। ਇਸ ਮੁਸੀਬਤ ਕਰਕੇ ਇਥੇ ਵੱਡੇ ਜਹਾਜ਼ ਨਹੀਂ ਉਤਰਦੇ ਅਤੇ ਲੁਧਿਆਣੇ ਵਾਸੀਆਂ ਨੂੰ ਦਿੱਲੀ, ਚੰਡੀਗੜ੍ਹ ਜਾਂ ਅੰਮ੍ਰਿਤਸਰ ਸਾਹਿਬ ਜਾਣਾ ਪੈਂਦਾ ਸੀ। ਜਦ ਕਿ ਲੁਧਿਆਣਾ ਵਾਸੀ ਸਭ ਤੋ ਵੱਧ ਟਰੈਵਲ ਕਰਦੇ ਹਨ। ਇਸ ਵੀਡੀਓ ਨੂੰ ਪੂਰੀ ਦੇਖਿਓ ਇਸ ਨਵੇ ਏਅਰਪੋਰਟ ਚ ਕਿਹੜੀਆਂ ਕਿਹੜੀਆਂ ਮਸ਼ੀਨਾਂ ਆ ਗਈਆਂ ਅੰਦਰੋ ਕਿਵੇ ਦਾ ਹੈ। ਸਾਰੀ ਜਾਣਕਾਰੀ ਇਸ ਵੀਡੀਓ ਚ ਮਿਲੇਗੀ।
Доступные форматы для скачивания:
Скачать видео mp4
-
Информация по загрузке: