Raag Bhairo | ਰਾਗ ਭੈਰਉ | ਊਠਤ ਸੁਖੀਆ ਬੈਠਤ ਸੁਖੀਆ | Bhai Siripal Singh Ji
Автор: Bhai Siripal Singh
Загружено: 2020-09-04
Просмотров: 569
ਗੁਰੂ ਘਰ ਦੀ ਕੀਰਤਨ ਮਰਿਆਦਾ ਅਨੁਸਾਰ ਰਾਗ ਭੈਰਉ ਵਿੱਚ ਸ਼ਬਦ ਸਰਵਣ ਕਰੋ ਜੀ!
ਭੈਰਉ ਮਹਲਾ ੫ ॥ ਊਠਤ ਸੁਖੀਆ ਬੈਠਤ ਸੁਖੀਆ ॥ ਭਉ ਨਹੀ ਲਾਗੈ ਜਾਂ ਐਸੇ ਬੁਝੀਆ ॥੧॥ ਰਾਖਾ ਏਕੁ ਹਮਾਰਾ ਸੁਆਮੀ ॥ ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥ ਸੋਇ ਅਚਿੰਤਾ ਜਾਗਿ ਅਚਿੰਤਾ ॥ ਜਹਾ ਕਹਾਂ ਪ੍ਰਭੁ ਤੂੰ ਵਰਤੰਤਾ ॥੨॥ ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ ॥ ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥੩॥੨॥
ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਜੀ ਵਿਖੇ ਪੁਰਾਤਨ ਕਾਲ ਤੋਂ ਹੀ ਕੀਰਤਨ ਚੌਂਕੀ ਦੇ ਰੂਪ ਵਿਚ ਕੀਤਾ ਜਾਂਦਾ ਹੈ।ਚੌਂਕੀ ਤੋਂ ਭਾਵ ਚਾਰ ਚਰਣ ਹਨ।ਸਭਤੋਂ ਪਹਿਲਾ ਰਬਾਬੀ ਕੀਰਤਨੀਏ ਤੰਤੀਸਾਜਾਂ ਉਤੇ "ਸ਼ਾਨ" ਭਾਵ ਜੁਗਲਬੰਦੀ ਵਜਾਉਂਦੇ ਸਨ ਉਸ ਤੋਂ ਬਾਅਦ ਵਿੱਚ ਡੰਡੌਤ ਕਰਕੇ ਗੁਰੂ ਸਾਹਿਬ ਜੀ ਕੋਲ ਆਗਿਆ ਲੈਕੇ ਸ਼ਬਦ ਕੀਰਤਨ ਦੀ ਆਰੰਭਤਾ ਹੁੰਦੀ ਹੈ। ਉਪਰੰਤ ਪਉੜੀ ਲਗਾ ਕੇ ਕੀਰਤਨ ਚੌਂਕੀ ਦੀ ਸਮਾਪਤੀ ਹੁੰਦੀ ਹੈ।
ਇਹ ਚਾਰ ਚਰਣ ਨੂੰ ਕੀਰਤਨ ਦੀ ਚੌਂਕੀ ਕਿਹਾ ਜਾਂਦਾ ਹੈ।
Доступные форматы для скачивания:
Скачать видео mp4
-
Информация по загрузке: